Page - 11

hypnotize ki hunda

ਕੁੜੀ : ਆਹ  ਹਿਪਨੋਟਾਈਜ਼ ਕੀ ਹੁੰਦਾ ?
.
ਮੁੰਡਾ : ਕਿਸੇ ਨੂੰ ਵਸ 'ਚ ਕਰਕੇ ਉਸ ਤੋ ਮਰਜੀ
ਦਾ ਕੰਮ ਕਰਵਾਉਣਾ...
..
ਕੁੜੀ : ਚੱਲ ਝੂਠਾ,  ਉਸ ਨੂੰ ਤਾਂ
#BoyFriend  ਬਣਾਉਣਾ ਕਹਿੰਦੇ ਆ....

Tuhadi Kudi Ne Ki Kita?

ਮੁੰਡੇ ਵਾਲੇ ਕੁੜੀ ਵਾਲਿਆ ਨੂੰ :
ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ?
-
-
-
-
ਕੁੜੀ ਵਾਲੇ: ਜੀ ਅਜੇ ਤਾਂ
ਨੱਕ 'ਚ ਦਮ ਕੀਤਾ ਹੋਇਆ ਬੱਸ ਲੈ ਜੋ ਜਲਦੀ ਇਹਨੂੰ :D :P

Police ne jaroori gall karni

ਦਰਵਾਜੇ ਤੇ ਠਕ-ਠਕ ਹੋਈ
ਸੰਤਾ-ਕੌਣ ਆ
ਅਵਾਜ਼ ਆਈ :- ਪੁਲਿਸ ਆ... ਦਰਵਾਜਾ ਖੋਲ
ਕੋਈ ਜਰੂਰੀ ਗੱਲ ਕਰਨੀ ਆ
ਸੰਤਾ- ਕਿੰਨੇ ਕੁ Bande ਹੋ ?
ਪੁਲਿਸ -3
.
.
ਸੰਤਾ -ਤਾਂ ਸਾਲਿਓ ,
ਆਪਸ 'ਚ ਹੀ ਗੱਲ ਕਰ ਲੋ  :D

4 People Travelling in Plane

ਇੱਕ ਵਾਰ 4 ਲੋਕ ਇੱਕ ਜਹਾਜ਼ 'ਚ ਯਾਤਰਾ ਕਰ ਰਹੇ ਸਨ
ਤੇਂਦੁਲਕਰ, ਅਰਵਿੰਦ ਕੇਜਰੀਵਾਲ, ਨਰਿੰਦਰ ਮੋਦੀ ਅਤੇ ਇੱਕ ਛੋਟੀ ਬੱਚੀ,,,
ਅਚਾਨਕ ਜਹਾਜ਼ ਵਿਚ ਖਰਾਬੀ ਆ ਗਈ,  ੳੁਹਨਾ ਕੋਲ ਤਿੰਨ ਪੈਰਾਸ਼ੂਟ ਸਨ
ਸਚਿਨ ਨੇ ਕਿਹਾ: ਮੈ ਸੰਸਾਰ ਦਾ ਮਹਾਨ ਬੱਲੇਬਾਜ਼ ਹਾਂ ਮੈਨੂੰ ਜ਼ਿੰਦਾ ਰਹਿਣਾ ਚਾਹੀਦਾ ਹੈ...
ਇੱਕ ਪੈਰਾਸ਼ੂਟ ਦੇ ਨਾਲ ਛਾਲ ਮਾਰ ਗਿਆ ..
ਨਰਿੰਦਰ ਮੋਦੀ ਨੇ ਕਿਹਾ ਪ੍ਰਧਾਨ ਮੰਤਰੀ ਹੋਣ ਕਰਕੇ,
ਮੈਨੂੰ ਜਿੰਦਾ ਰਹਿਣਾ ਚਾਹੀਦਾ ਹੈ...
ਤਦ ਇੱਕ ਪੈਰਾਸ਼ੂਟ ਚੱਕ ਕੇ ਛਾਲ ਮਾਰ ਗਿਆ..
ਅਰਵਿੰਦ ਕੇਜਰੀਵਾਲ ਨੇ ਬੱਚੀ ਨੂੰ ਕਿਹਾ ਕੇ ਤੁਸੀ ਦੇਸ਼ ਦਾ ਭਵਿੱਖ ਹੋ..
ਤੁਸੀਂ ਪੈਰਾਸ਼ੂਟ ਲੈ ਕੇ ਬਚ ਜਾਵੋ
ਬੱਚੀ ਕਹਿੰਦੀ:- ਅੰਕਲ ਆਪਣੇ ਕੋਲ ਦੋ ਪੈਰਾਸ਼ੂਟ ਹਨ
ਮੋਦੀ ਅੰਕਲ ਤਾਂ ਕਾਹਲੀ ਵਿੱਚ ਮੇਰਾ ਬਸਤਾ ਲੈ ਕੇ ਛਾਲ ਮਾਰ ਗੲੇ... :D :P

Tere Result Da Ki Banya?

ਬਾਪੂ : ਤੇਰੇ ਰਿਜ਼ਲਟ ਦਾ ਕੀ ਬਣਿਆ …?
ਪੁੱਤਰ : ਡਾਕਟਰ ਸਾਬ ਦਾ ਮੁੰਡਾ ਫੇਲ ਹੋ ਗਿਆ

ਬਾਪੂ: ਤੇ ਤੇਰਾ ਰਿਜ਼ਲਟ ?
ਪੁੱਤਰ : ਹੈਡਮਾਸਟਰ ਸਾਬ ਦਾ ਮੁੰਡਾ ਵੀ ਫੇਲ ਹੋ ਗਿਆ

ਬਾਪੂ : ਤੂੰ ਆਪਣਾ ਤੇ ਦੱਸ…
ਪੁੱਤਰ : ਖੰਨਾ ਸਾਬ ਸਾਬ ਦਾ ਮੁੰਡਾ ਵੀ ਫੇਲ ਹੈ

ਬਾਪੂ : ਕੰਜਰਾ ਤੇਰਾ ਰਿਜ਼ਲਟ ਕੀ ਹੈ…?
ਪੁੱਤਰ : ਤੁਸੀਂ ਕਿਹੜਾ ਬਿਲ ਕਲਿੰਟਨ ਹੋ
ਤੁਹਾਡਾ ਮੁੰਡਾ ਵੀ ਫੇਲ ਹੋ ਗਿਆ :D :P