Mera Pyar Ni Badalda
Waqt badal jau par mera #Pyar ni badalda,
Rooh badal jau par mera #Yaar ni badalda.
Ehna bharosa tan mainu khud te ni,
Main badal jau par mera yaar ni badalda...
Waqt badal jau par mera #Pyar ni badalda,
Rooh badal jau par mera #Yaar ni badalda.
Ehna bharosa tan mainu khud te ni,
Main badal jau par mera yaar ni badalda...
ਓੁਹ ਦੁਆ ਮੇਰੇ ਲਈ ਕਰ ਨਹੀ ਸਕਦੀ
ਬਦੁਆ ਓੁਹ ਤੋ ਹੋਣੀ ਨੀ !!!
ਕਿਓੁਕਿ ਮੇਰੇ #ਪਿਆਰ ਦੀ ਤਾਕਤ ਹੀ ਐਨੀ ਆ
ਕੇ ਉਹਦੀ ਬਦੁਆ ਪੂਰੀ ਹੋਣੀ ਨੀ...
#ਅੱਖੀਆਂ ਚ ਚਿਹਰਾ ਤੇਰਾ,
ਬੁੱਲਾਂ ਤੇ ਤੇਰਾਂ ਨਾਂ ਸੋਹਣੀਏ...
ਤੂੰ ਐਵੇ ਨਾ ਡਰਿਆ ਕਰ,
ਕੋਈ ਨੀ ਲੈਂਦੀ ਤੇਰੀ ਥਾਂ ਸੋਹਣੀਏ <3
Meri Zindagi de wich mere ton vadh
khas jagah ae tere layi,
main tere layi har sukh mangaan
Tu khud nu mang le mere layi <3
ਨਿਆਣੀ ਉਮਰੇ ਤਾਂ ਦਿਲਾਂ ਵਿਚ ਰੱਬ ਵਸਿਆ ਕਰਦੇ,
ਪਰ ਏਸ ਉਮਰ ਤੂੰ ਮੇਰੇ #ਦਿਲ ਵਿਚ ਵਸ ਗਈ ਸੀ
ਫੇਰ ਕਿਵੇਂ ਭੁੱਲ ਜਾਵਾਂ ਪਿਆਰ ਨਿਆਣੀ ਉਮਰ ਆਲਾ
ਉਦੋਂ ਤਾਂ ਮੇਰੇ ਹਰ #ਸਾਹ ਵਿਚ ਵੀ ਤੂੰ ਰਚ ਗਈ ਸੀ
ਮੈਨੂੰ ਅਨਜਾਣ ਨੂੰ ਪਿਆਰ ਦੀਆਂ ਖੇਡਾ ਦਾ ਕੀ ਪਤਾ ਸੀ
ਮੈਨੂੰ ਤਾਂ ਪਿਆਰ ਦਾ ਮਤਲਬ ਵੀ ਤੂੰ ਦੱਸ ਗਈ ਸੀ <3