Page - 2

Hove Vaade Di Pakki

ਉਹ ਹੋਵੇ ਨਾ ਸੂਨੱਖੀ ਹੋਵੇ ਵਾਅਦਿਆਂ ਦੀ ਪੱਕੀ,
#ਪਿਆਰ ਵਿੱਚ ਪਾਵੇ ਕੋਈ ਘਾਟ ਨਾ
Jeana ਵਾਲੀਆਂ ਨੂੰ ਬਹੁਤਾ #Follow ਨਹੀਓ ਕੀਤਾ,
ਸੂਟ ਵਾਲੀ ਜੁੜੁ ਸਾਡੇ #Heart ਨਾਲ ❤

Tere Bina Nahi Guzara

ਮੈ ਅੰਬਰਾਂ ਉੱਤੇ ਟੁੱਟਿਆ ਹਾਂ ਉਹ ਤਾਰਾ 💫
ਜੀਹਦਾ ਤੇਰੇ ਬਿਨਾਂ ਨਹੀ ਆ ਕੋਈ ਗੁਜਾਰਾ,
ਤੂੰ ਇੱਕ ਵਾਰ ਸਾਡੀ ਬਣ ਕੇ ਤਾਂ ਵੇਖ ਲਾ ❤
ਫੇਰ ਭਾਵੇ ਲਾ ਦਈ ਸਾਰੀ ਉਮਰ ਦਾ ਲਾਰਾ...

Pyar Iss Nu Kehnde Ne

ਅੱਖੀਆ ‘ਚ ਚੜ੍ਹਦੀ ਸਵੇਰ ਅੱਖੀਆ ‘ਚ ਸ਼ਾਮ ਢਲਦੀ ਏ
ਘਰੇ ਬੈਠੀ ਇੱਕਲੀ ਹਿਜਰਾਂ ਵਿੱਚ ਬਲਦੀ ਏ
ਫੱਟ #ਇਸ਼ਕ ਦੇ ਸੱਜਣਾ ਅੰਦਰੋਂ ਅੰਦਰ ਰਿਸਦੇ ਰਹਿੰਦੇ ਨੇ
ਮੈਂ ਸੁਣਿਆ ਲੋਕਾਂ ਤੋਂ #ਪਿਆਰ ਏਸੇ ਨੂੰ ਕਹਿੰਦੇ ਨੇ ❤

Pyar Tere Ch Asin

#ਪਿਆਰ ਤੇਰੇ 'ਚ ਅਸੀਂ ਕਮਲੇ ਹੋਏ, ਕੀ ਦੱਸਾਂ ਕੀ ਕੀ ਹੋਈ,
ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ,
ਜਾਣਿਆ ਜਾਵਾਂ ਨਾਮ ਤੇਰੇ ਤੋਂ, ਪਹਿਚਾਣ ਮੈਂ ਆਪਣੀ ਖੋਈ,
ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ |

Chadd Da Ni Saath Tera

ਇਹਨਾਂ ਦੀ ਤੂੰ ਗੱਲ ਛੱਡ,
ਐਂਵੇ ਗੱਲਾਂ ਕਰਦੇ ਲੋਕ ਨੀ 😬

ਛੱਡ ਦਾ ਨੀ ਸਾਥ ਤੇਰਾ 👫
ਭਾਂਵੇ ਆ ਜਾਵੇ ਮੌਤ ਨੀ...