Page - 39

Meri Kismat wich sacha pyar hove

ਹੋਰ ਕੁਝ ਹੋਵੇ ਨਾ ਹੋਵੇ ਰੱਬਾ ਮੇਰੀ ਕਿਸਮਤ ਵਿੱਚ ਸੱਚਾ ਪਿਆਰ ਹੋਵੇ ♥
ਹੋਣ ਕੋਹਾਂ ਦੂਰ ਗਮ ਹਮੇਸ਼ਾ ਜ਼ਿੰਦਗੀ ਤੋਂ ਖੁਸ਼ੀਆਂ ਭਰਿਆ ਸੰਸਾਰ ਹੋਵੇ ♥
ਜਿੰਨਾਂ ਚਿਰ ਰਹਾਂ ਤੇਰੀ ਹਸੀਨ ਦੁਨੀਆਂ ਤੇ ਮੇਰੇ ਯਾਰ ਤੋਂ ਜੁਦਾ ਨਾ ਕਰੀਂ ♥
ਆਖ਼ਿਰ ਜਦੋਂ ਮੌਤ ਵੀ ਆਵੇ ਮੈਨੂੰ ਸਾਹਮਣੇ ਮੇਰੇ ਮੇਰਾ ਸੋਹਣਾ ਯਾਰ ਹੋਵੇ ♥

Asin tere dil wich vsange

Asin Dil tere wich vsange chahe 100 dukh hon tan v hassan ge
chahe mulakat na hove is janam par aas jarur rakhan ge
lakh Zamana kar lave par asin Dil tere wich vsa rakhan ge <3

Par Pyar Dilon Karde Haan

ਮੰਨਿਆ ਕਿ ਅਸੀਂ ਬਹੁਤ ਲੜਦੇ ਹਾਂ...
ਮਗਰ ਪਿਆਰ ਵੀ ਬਹੁਤ ਕਰਦੇ ਹਾਂ...
ਗੁੱਸੇ ਦੀ ਵਜਹ ਨਾਲ ਨਾਰਾਜ਼ ਨਾ ਹੋ ਜਾਵੀ...
ਕਿਉਂਕਿ ਗੁੱਸਾ ਉੱਪਰੋਂ  ਤੇ ਪਿਆਰ ਦਿਲੋਂ ਕਰਦੇ ਹਾਂ <3

Ishq Eho Jehi Khed Yaaro

ਇਸ਼ਕ ਰੱਬ ਦਾ ਉਹ ਫਲਸਫ਼ਾ ਯਾਰੋ,
ਕੋਈ ਯਾਦ ਰੱਖ ਲੈਂਦਾ ਕੋਈ ਵਿਸਾਰ ਜਾਂਦਾ,
ਇਸ਼ਕ ਇੱਕ ਇਹੋ ਜਿਹੀ ਖੇਡ ਯਾਰੋ,
ਕੋਈ ਇਸਨੂੰ ਜਿੱਤ ਜਾਂਦਾ ਕੋਈ ਹਾਰ ਜਾਂਦਾ,
ਇਸ਼ਕ ਹੰਝੂਆਂ ਦਾ ਉਹ ਸਮੁੰਦਰ ਯਾਰੋ,
ਕੋਈ ਵਿੱਚ ਡੁੱਬ ਜਾਂਦਾ ਕੋਈ ਕਰ ਪਾਰ ਜਾਂਦਾ,
ਇਸ਼ਕ ਇੱਕ ਇਹੋ ਜਿਹਾ ਤੂਫਾਨ ਯਾਰੋ,
ਕੋਈ ਵਿੱਚ ਰੁਲ ਜਾਂਦਾ ਕੋਈ ਸਹਾਰ ਜਾਂਦਾ...

Tera Naa Sajjna Likhaya Saahan Te

ਨਾਂ ਪੱਥਰਾਂ ਤੇ ਲਿਖਿਆ ਨਾਂ ਰੁੱਖਾਂ ਤੇ,
ਨਾਂ ਹੀ ਕਦੇ ਲਿਖਿਆ ਅਸੀਂ ਬਾਹਾਂ ਤੇ,

ਤੂੰ ਕੀ ਜਾਣੇ ਤੇਰਾ ਨਾਂ ਸੋਹਣੇ ਸੱਜ਼ਣਾਂ,
ਅਸੀਂ ਲਿਖਾਈ ਬੇਠੈ ਅਪਣੇ ਸਾਹਾਂ ਤੇ <3