Eh Pyar Tan Aape Ho Janda
Adhi Raat Dehleez Utte Ikk Supna Aan Khalo Janda
Aa Behnda Jad Oh Sahmne, Fir Sauna Aukha Ho Janda
Pyar Tere Da Dard Ve, Meri Naadi-Naadi Toh Janda <3
Sonh Rabb Di Main Pyar Ni Kita, Eh Pyar Tan Aape Ho Janda <3

Kade Hanera - Kade shaam Hovegi
Meri Har Khushi Tere Naam Hovegi <3
Kujh Mang ke Tan Dekh Mere Kolon
Bullan Utte Khushi
Te Hathan Wich Meri Jaan Hovegi... <3
_♥_ ਅਸੀ ਆਂਵਾਗੇ ਤੇਰੇ ਦਿਲ 'ਚ ਮਹਿਮਾਨ ਬਣਕੇ _♥_
_♥_ ਤੇਰੇ ਫੁੱਲਾਂ ਜਿਹੇ ਚਹਿਰੇ ਦੀ ਮੁਸਕਾਨ ਬਣਕੇ _♥_
_♥_ ਤੂੰ ਮੰਨ ਚਾਹੇ ਜਾ ਨਾ ਮੰਨ ਸਾਡੇ ਰੱਬ ਨੂੰ ਪਤਾ _♥_
_♥_ ਤੇਰੀ ਜ਼ਿੰਦਗੀ 'ਚ ਰਹਾਂਗੇ ਤੇਰੀ ਜਾਨ ਬਣਕੇ _♥_
<3 ਦਿਲ ਵਿਚ ਤੇਰੀ ਤਸਵੀਰ ਬਣ ਗਈ ਏ
ਤੂੰ ਹੀ ਮੇਰੀ ਹੁਣ ਤਕਦੀਰ ਬਣ ਗਈ ਏ
ਰੱਬ ਕੋਲੋ ਮੰਗਦਾ ਸੀ ਦਿਨ ਰਾਤ ਤੈਨੂੰ
ਤਾਂ ਹੀ ਤੂੰ ਮੇਰੇ ਹੱਥ ਦੀ ਲਕੀਰ ਬਣ ਗਈ ਏ ..<3
ਤੇਰੀ ਯਾਦ ਤਾਂ ਬੁਹਤ ਆਉਂਦੀ ਹੈ ਬੱਸ control ਕਰ ਲਈਦਾ
ਤੇਰੀ Shoni Ji ਫੋਟੋ ਨੂੰ ਦਿਲ ਵਿਚ Add ਕਰ ਲਈਦਾ
ਬੱਸ ਇੱਕ ਰਾਤੀਂ ਸੋਂਦੇ ਚੇਤਾ Tera ਆਉਂਦਾ
ਹੁਣ ਤਾਂ ਯਾਰ ਤੇਰਾ Direct ਤੇਰੇ ਨਾਮ ਦੇ #Status ਪਾਉਂਦਾ <3