Page - 135

Yaad ne ajj vi tere ditte zakham

yaad ae menu ajj v tere ditte zakham :'(
par kujh nahi kahaga tainu

baHut vadda ehsAan hai tera mere te
teri ek thokar ne mainu chalne sikha ditta :'(
 

Dobara zindagi ch Tera auna baaki E

Dobara tera meri zindagi ch aauna baaki E,
adhura pya jo #pyar aje nibhauna baaki E,

unjh sari umar hi manayea tainu asin sajjna,
aje mera russna te tera manauna baaki E...

Painda farak Sajjna pe hi geya

ਪੈਦਾ ਪੈਦਾ ਫਰਕ ਸੱਜਣਾ ਪੈ ਹੀ ਗਿਆ
ਪੈਦਾ ਪੈਦਾ ਫਰਕ ਯਾਰਾ ਪੈ ਹੀ ਗਿਆ
ਵੇਖ ਤੂੰ ਬਿਨ ਸਾਡੇ ਰਹਿ ਹੀ ਲਿਆ
ਸੋਚਿਆ ਸੀ ਮਰ ਜਾਵਾਗੇ ਬਾਹਾਂ 'ਚ ਤੇਰੇ
ਪਰ ਸਹਿੰਦਿਆ ਸਹਿੰਦਿਆ ਵਿਛੋੜਾ ਅਸੀਂ ਸਹਿ ਹੀ ਲਿਆ

Sanu tera intzaar rahuga

bullan te tara naam, #Dil wich tara pyar rahuga,
chadd ke jaan waleya sanu tera intzaar rahuga,
fullan nu ohna bhora naal pyar rehuga
beshak tu door hai saatho fir vi tera intzaar rahuga,
ujde ujde jo firde ne ajj, mud vasan da ohna nu intzaar rehuga
ikk vaada hai tere naal sada na bhulange tainu eh ikraar rahuga
tu ikk baar mud aaun da tan kar Ikraar sajjna
lakhan karodan joona takk preet nu tera intzaar rahega....

Is Pathar Dil nu vi kise ne todia e

ਉਹ ਹੰਝੂਆਂ ਦਾ ਮੁੱਲ ਕੀ ਪਾਊਗਾ
ਜਿਹਨਾ ਯਾਰ ਦਾ ਮੁੱਲ ਕਦੇ ਪਾਇਆ ਨਹੀ,
ਉਹ ਕੀ ਜਾਣਦੇ ਦੁੱਖ ਯਾਰੀ ਟੁੱਟੀ ਦਾ
ਜਿਹਨੇ ਯਾਰ ਕਦੀ ਦਿਲੋਂ ਬਨਾਇਆ ਈ ਨਹੀ....
ਸਭ ਕਹਿੰਦੇ ਨੇ ਕਿ ਤੇਰਾ ਦਿਲ "ਪੱਥਰ" ਦਾ ਏ
ਪਰ ਕੋਈ ਨਹੀਂ ਜਾਣਦਾ ਕਿ ਇਸ "ਪੱਥਰ" ਨੂੰ ਵੀ
ਕਿਸੇ ਨੇ ਬੜੀ ਰੀਝ ਨਾਲ ਤੋੜਿਆ ਏ  :(