bekadre tere naal pyar karke
Bekadre tere naal kuj din pyar karke
asin dukh hazaran jholi pa baithe...
jism apne te kade asin leek vi na vahi
bewafai ch fatt Dil te hajara kha baithe...
Bekadre tere naal kuj din pyar karke
asin dukh hazaran jholi pa baithe...
jism apne te kade asin leek vi na vahi
bewafai ch fatt Dil te hajara kha baithe...
ਜਾਂਚ ਮੈਨੂੰ ਆ ਗਈ ਏ... ਦੁੱਖਾਂ ਦਰਦਾਂ ਨੂੰ ਲੁਕਾਉਣ ਦੀ ,
ਉਦਾਸੇ ਹੋਏ ਬੁਲਾਂ ਉਤੇ ਝੂਠੀ ਮੁਸਕਾਨ ਲਿਆਉਣ ਦੀ,
ਅਸੀਂ ਆਪਣਾ ਦਰਦ ਹੰਝੂਆਂ ਨਾਲ ਵੰਡਾ ਲੈਣਾ,
ਲੋੜ ਨਾ ਕਿਸੇ ਨੂੰ, ਹੁਣ ਮੇਰੇ ਦਿਲ ਨੂੰ ਧਰਾਉਣ ਦੀ ,
ਜਿੰਦਗੀ ਵਿਚ ਦੁੱਖ ਦਰਦ ਹੱਸ ਹੱਸ ਕੇ ਜਰਦੇ ਰਹੇ ,
ਆਸ ਸੀ ਅੱਗੇ ਘੜੀ ਕੋਈ ਖੁਸ਼ੀ ਵਾਲੀ ਆਉਣ ਦੀ,
ਅੱਗੇ ਜਾ ਕੇ ਵੇਖਿਆ, ਤਾਂ ਕੁਝ ਵੀ ਨਾ ਮਿਲਿਆ,
ਚਾਹਤ ਸੀ ਮੇਰੇ ਦਿਲ ਵਿਚ ਜਿਸਨੂੰ ਅਪਣਾਉਣ ਦੀ...
ਇਨਸਾਨਾਂ ਨਾਲੋ ਰੁੱਖਾਂ ਦੇ ਪੱਤੇ ਚੰਗੇ ਹੁੰਦੇ ਨੇ
ਰੁੱਤ ਮੁਤਾਬਕ ਝੜਦੇ ਨੇ
ਪਰ ਇਨਸਾਨਾਂ ਦੀ ਕੋਈ ਰੁੱਤ ਨੀ ਹੁੰਦੀ
ਕਦੋਂ ਬਦਲ ਜਾਂਦੇ ਨੇ....
ਸਾਰੀ ਜਿੰਦਗੀ ਦਾਗੀ ਕਰ ਦਿੱਤੀ, ਦੋ ਚਾਰ ਮੁਲਾਕਾਤਾਂ ਨੇ
ਦਿਲ ਨੂੰ ਕਿਨਾਰੇ ਵਾਂਗ ਖੋਰਿਆ ਨੈਣਾਂ ਦੀਆਂ ਬਰਸਾਤਾਂ ਨੇ
ਚੰਨ ਆਖਿਆ ਸੀ ਉਸਨੇ ਆਖਰ ਦਾਗ ਤਾ ਲੱਗਣਾ ਹੀ ਸੀ
ਉੱਤੋ ਮੇਰੀ ਬਰਬਾਦੀ ਤੇ ਜਸ਼ਨ ਮਨਾਏ ਕਾਲੀਆਂ ਰਾਤਾਂ ਨੇ :(
Do Pal Di Zindagi Edan Hi Langh Javegi,
Har Raat Ton Baad Ikk saver aavegi,
Kasam Naal Je Kuch Khaas Loka Di Yaad Satavegi,
Tan Sabh Ton Pehla Tuhadi Yaad Aavegi.... :(