Page - 163

Kade Phone ni kita ohne number chete si

ਕਦੇ ਫ਼ੋਨ ਨੀ ਕੀਤਾ ਓਹਨੇ ਛੱਡਣ ਤੋਂ ਬਾਅਦ,

Number ਤਾਂ ਮੇਰਾ ਚੇਤੇ ਸੀ ਓਹਨੂੰ,

ਸੋਚਦੀ ਹੋਣੀ ਆ ਜਿਹੜੇ ਹਾਲ 'ਚ ਛੱਡਿਆ ਸੀ ,

ਹੁਣ ਤੱਕ ਕਿਹੜਾ ਉਹ ਬਚਿਆ ਹੋਣਾ.......... :(

Ni hun asin kaun ho gaye

kade aapan kathiyan padhde si pindo 12 paas kitiya.
saadi alarh umar niyani si ni jadon tere naal lagiya.
maapian ne chandigarh kaahdi padhan payi
ni tu bhull baithi saada ni pyar ni hun asin kaun ho gaye
kade mere bina pal vi ni langhda si yaara ni hun asin kaun ho gaye....

Asin rang de Kale oh Dil de Kale si

ਨਾ ਸਾਥ ਨਿਭਾ ਸਕੇ ਓਹ ਸਾਡਾ
ਜੋ ਬਹੁਤਿਆਂ ਨਖ਼ਰਿਆਂ ਵਾਲੇ ਸੀ

ਸੀ ਸਾਡੇ ਦੋਹਾਂ ਵਿੱਚ ਬਸ ਫਰਕ ਇਹੋ
ਕਿ ਅਸੀਂ ਰੰਗ ਦੇ ਕਾਲੇ ਸੀ ਤੇ ਓਹ #ਦਿਲ ਦੇ ਕਾਲੇ ਸੀ.

Saath Chhadan wale nu tan bahana chahida

ਸਾਥ ਛੱਡਣ ਵਾਲੇ ਨੂੰ ਤਾਂ ਇੱਕ ਬਹਾਨਾ ਚਾਹੀਦਾ__
ਨਿਭਾਉਣ ਵਾਲੇ ਤਾਂ
ਮੌਤ ਦੇ ਦਰਵਾਜੇ ਤੱਕ ਸਾਥ ਨਹੀ ਛਡਦੇ_

Saath Chhadan wale nu tan ikk bahana chahida
nibhaun wale tan
maut de darwaze takk saath nahi chhad-de

Jad yaad karn wala koi na hove

ਇਹ ਕਫਨ, ਇਹ ਜਨਾਜੇ, ਇਹ ਚਿਤਾਵਾਂ

ਸਭ ਰਸਮਾਂ ਨੇ ਦੁਨੀਆਂ ਦੀਆਂ,

ਇਨਸਾਨ ਮਰ ਤਾਂ ਓਦੋਂ ਹੀ ਜਾਂਦਾ ਹੈ,

ਜਦ ਯਾਦ ਕਰਨ ਵਾਲਾ ਕੋਈ ਨਾ ਹੋਵੇ....  :( :'(