Page - 172

Maade time te har koi chhad jaanda

#ਦੁਸ਼ਮਣ ਕਿੰਨਾ ਵੀ ਕਮਜੋਰ ਹੋਵੇ,
ਦਾਅ ਲੱਗੇ ਤੇ ਉਹ ਵੀ ਵੱਢ ਜਾਦਾ,

ਕਿੰਨੇ ਵੀ ‎#ਯਾਰ ਬਣਾ ਲੋ,
ਮਾੜੇ ਟਾਇਮ ਤੇ ਹਰ ਕੋਈ ਛੱਡ ਜਾਂਦਾ....  :( :'(

Sadi Wafa Da Changa Mull Modeya

ਸਾਡੀ ਤੂੰ #ਵਫਾ ਦਾ ਸਾਨੂੰ ਚੰਗਾ ਮੁੱਲ ਮੋੜ੍ਹਿਆ ਏ ,ਕਰਕੇ ਕਰਾ ਕੇ ਸਾਰੇ #ਸਕੂਲ ਵਿਚ ਨੀ ,
ਪਰ ਜਦੋ ਗੱਲ ਤੇਰੇ ਘਰ ਤੱਕ ਪੁੱਜੀ ਤਾਂ ਤੂੰ ਸਭ ਕੁਝ ਮੁਕਰੀ ਅਸੂਲ ਕਰਕੇ,
ਸਕੂਲ ਦੇ ਕੋਰੀਡੋਰ 'ਚ ਦਲੀਲ ਕਰਵਾ ਕੇ ਸਾਡੇ ਉੱਤੇ ਉਂਗਲਾਂ ਚਕਾਉਣ ਵਾਲੀਏ ,
ਬੱਲੇ ਨੀ ਕਮਲੀਏ ਤੈਥੋ ਜਾਈਏ ਸਦਕੇ ਸਾਡੇ ਉੱਤੇ ਦੁਨੀਆ ਹਸਾਉਣ ਵਾਲੀਏ ..
ਬੱਲੇ ਨੀ Nimmo ਤੈਥੋ ਜਾਈਏ ਸਦਕੇ ਸਾਨੂੰ ਲੋਕਾ ਕੋਲੋ ਮਾੜਾ ਅਖਵਾਉਣ ਵਾਲੀਏ

Ikk tainu dena oh bhull gya

ਮੈਨੂੰ ਸੱਭ ਕੁਝ ਦਿੱਤਾ #ਮਾਲਿਕ ਨੇ
ਛੱਡੀ ਕੋਈ ਥੋੜ ਨਈ__

ਇੱਕ ਤੈਨੂੰ ਦੇਣਾ ਓਹ ਭੁੱਲ ਗਿਆ
ਹੋਰ ਕਿਸੇ ਚੀਜ਼ ਦੀ ਲੋੜ ਨਈ_ :(

Ajj ishq ibadat rahi na

Ajj ishq ibadat rahi na,
ajj peedh vichhode di jandi sahi na,
Othe rooha'n da mel ki hona jithe jism faroshi lahi na,
Ajj fainsle vi na haq ch aashqan de
Rabb vi bhulleya baitha aa ki galat aa ki sahi aa

Main aje nahi bhullea tere pyar nu

ਓ ਤੇਰੇ ਸੋਹਣੇ ਨਕਸ਼ ਕੁੜੇ ♥ ਦਿਲ <3 ਦੀ ਇਕ ਨੁੱਕਰੇ ਨੇ ,
ਨਹੀ ਵਕ਼ਤ ਮਿਟਾ ਸਕਿਆ ਬੜੇ ਡੂੰਗੇ ਉੱਕਰੇ ਨੇ ,
ਬੜੇ ਮੋਹ ਨਾਲ ਤੱਕਦੀ ਤੂੰ ਕਦੇ ਅੱਖੀਆਂ ਭਰਦੀ ਸਾਂ ,
ਮੈਂ ਅਜੇ ਨਹੀ ਭੁੱਲਿਆਂ ਕਦੇ ਪਿਆਰ ਤੂੰ ਕਰਦੀ ਸਾਂ ,

ਕੱਚੇ ਰਾਹ ਪਿੰਡਾਂ ਜਿਸ ਥਾਂ ਤੋਂ ਅੱਡ ਹੁੰਦੇ ਨੇ ,
ਜ਼ਿੰਦਗੀ ਦੀ ਫਿਲਮ ਵਿੱਚੋਂ ਉਹ ਸੀਨ ਨਹੀ ਕੱਡ ਹੁੰਦੇ ,
ਜਿੱਥੇ ਧੁੱਪ ਵਿਚ ਸੜਦੀ ਏ ,ਕਦੇ ਪਾਲੇ ਠਰਦੀ ਸਾਂ
ਮੈਂ ਅਜੇ ਨਹੀ ਭੁੱਲਿਆਂ ਕਦੇ ਪਿਆਰ ਤੂੰ ਕਰਦੀ ਸਾਂ ,
ਆਖਿਰ ਨੂੰ ਵਿਛੜ ਗਈ ਵਿਛੜਨ ਤੋਂ ਡਰਦੀ ਸਾਂ ..