Page - 181

Pehlan aap hi ishq di lat layi

ਪਹਿਲਾਂ ਆਪ ਹੀ ਇਸ਼ਕ਼ ਦੀ ਲਤ ਲਾਈ

ਤੋੜ ਲੱਗੀ ਤਾਂ ਪਾਸਾ ਵੱਟ ਲਿਆ

ਜਿਸਨੇਂ ਵੀ ਇਸ਼ਕ਼ ਇਜ਼ਾਦ ਕੀਤਾ

ਟੁੱਟੇ ਦਿਲਾਂ ਚੋਂ ਤੈਂ ਕੀ ਖੱਟ ਲਿਆ ....  :( :'(

Apna bina bulaye langh jave tan

ਦੁਸ਼ਮਣ ਖੰਗ ਕੇ ਲੰਘੇ ਤਾਂ ਕੋਈ ਗਲ਼ ਨੀ
.
ਪਰ ਜਦੋਂ ਕੋਈ
.
ਆਪਣਾ ਬਿਨਾਂ ਬੁਲ਼ਾਏ
ਅਗੋਂ ਲ਼ੰਘ ਜ਼ਾਵੇ ਤਾ ਬਹੁਤ ਦਰਦ ਹੁੰਦਾ :( :'(

Sanu bade chete aaunde ne

ਸਾਡਾ ਲੁਕ ਛਿਪ Tainu ਵੇਖਣਾ, ਅਖੀਆਂ ਨਾਲ ਮਥਾ ਟੇਕਣਾ.
ਤੇਰਾ ਵੇਖ ਸਾਨੂੰ ਮੁਸਕਾ ਲੈਣਾ, ਸਾਨੂੰ ਸੋਚਾਂ ਦੇ ਵਿਚ ਪਾ ਦੇਣਾ.
ਸਾਡਾ ਰਾਹ ਤੇਰੇ ਵਿਚ ਰੁਕਣਾ, ਸਾਨੂੰ ਵੇਖ ਅਖਾਂ ਦਾ ਝੁਕਣਾ,
ਤੂੰ ਸਾਨੂੰ ਵੇਖ ਤੋਰ ਮਟਕਾ ਲੈਣੀ, ਸਾਡੀ ਜਿੰਦ ਸੂਲੀ ਲਟਕਾ ਦੇਣੀ.
ਅਸੀਂ ਤੇਰੀ ਗਲੀ ਵਿਚ ਗੇੜ੍ਹੇ ਮਾਰਨੇ, ਬਿਨ੍ਹਾ ਗੱਲੋਂ jehhe ਮਾਰਨੇ.
ਬੜੇ ਚੇਤੇ ਆਓਂਦੇ ਨੇ. ਸਾਨੂੰ ਸਭ ਕੁਝ ਭੁਲਾਓੰਦੇ ਨੇ....

Aisi Ishqe di lagg gyi bimari

ਦਿਲ ਵੱਟੇ ਐਂਵੇ ਅਸਾਂ ਦਿਲ ਇਹ ਵਟਾ ਲਿਆ,
ਹਾਸਿਆਂ ਦੇ ਰਾਹੇ ਬੱਸ ਰੋਣਾ ਪੱਲੇ ਪਾ ਲਿਆ,
ਖੱਟੀ ਇਸ਼ਕ਼ੇ ਦੇ ਹਟੋੰ ਵੀ ਉਧਾਰੀ, ਕੋਈ ਹਾਸਿਆਂ ਦਾ ਮੇਲ ਨਹੀ,
ਐਸੀ ਇਸ਼ਕ਼ੇ ਦੇ ਲੱਗ ਪੀ ਬਿਮਾਰੀ, ਕੋਈ ਹਾਸਿਆਂ ਦਾ ਮੇਲ ਨਹੀ....

Ohnu vi yaad kise di sataundi honi

ਦਿਨ ਹੋਵੇ ਜਾਂ ਰਾਤ ਓਹਦੇ ਸੁਪਨੇ ਵਿਚ ਖੋਇਆ
ਨਾ ਖਬਰ ਹੈ ਕਿਹੜਾ ਸਾਲ, ਤਾਰੀਕ ਤੇ ਵਾਰ ਹੈ ਅੱਜ ਹੋਇਆ
ਓਹ ਵੀ ਤਾਂ ਕਿਸੇ ਦੀ ਖਾਤਿਰ ਸਭ ਕੁਛ ਭੁਲੋੰਦੀ ਹੋਣੀ ਹੈ
ਜਿਦਾਂ ਕਰ ਕਰ ਯਾਦ ਮੈਂ ਰੋਨਾ, ਓਹ ਵੀ ਰੋਂਦੀ ਹੋਣੀ ਹੈ,
ਮੈਨੂ ਓਹਦੀ, ਓਹਨੂ ਵੀ ਯਾਦ ਕਿਸੇ ਦੀ ਸਤਾਉਂਦੀ ਹੋਣੀ ਹੈ...