Page - 180

Meri takdeer likh ke rabb vi mukkar gya

ਮੈਨੂੰ ਤੇਰੇ ਨਾਲ ਕੋਈ ਸ਼ਿਕਾਇਤ ਨਹੀਂ
ਕਿਉਂਕਿ ਮੇਰੇ ਨਾਲ ਕਿਸੇ ਨੇ ਪਿਆਰ ਦੀ ਰਸਮ ਨਿਭਾਈ ਹੀ ਨਹੀਂ
ਮੇਰੀ ਤਕਦੀਰ ਤਾਂ ਲਿਖ ਕੇ ਰੱਬ ਵੀ ਮੁੱਕਰ ਗਿਆ ਸੀ
ਤੇ ਪੁੱਛਣ ਤੇ ਕਹਿੰਦਾ ਇਹ ਤਾਂ ਮੇਰੀ ਲਿਖਾਈ ਹੀ ਨਹੀਂ

Ajj Eh Zindagi Mukaun Nu Jee Karda

Ajj Khud Da Siva Jalaun Nu Jee Karda ___
Maut Gal Naal Laun Nu jee Karda ___
Bojh Jehi Ban Gyi Meri Apni Zindagi Mere Te ___
Bas Ajj Eh Zindagi Mukaun Nu Jee Karda ___

Jise layi jaan vi de dayiye

ਨਾ ਕਰ ਯਾਰਾ ਇਸ ਦੁਨੀਆਂ
ਵਿੱਚ ਕਿਸੇ ਲਈ ਐਨਾ____
ਇਥੇ ਤਾਂ ਕਿਸੇ ਲਈ ਜਾਨ ਵੀ ਦੇ ਦਈਏ
ਤਾਂ ਲੋਕੀ ਕਹਿੰਦੇ ਨੇ !
>>ਇਸਦੀ ਤਾਂ ਆਈ ਹੋਈ ਸੀ !!!

Ho gya Rabb vall Shikarian de

ਉਹਨਾ ਫੁੱਲਾਂ ਦੀ ਰਾਖੀ ਕੌਣ ਕਰਦਾ
ਜੌ ਉੱਗ ਪੈਂਦੇ ਬਾਹਰ ਕਿਆਰੀਆਂ ਦੇ,
ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,
ਹੋ ਗਿਆ ਰੱਬ ਵੀ ਵੱਲ ਸ਼ਿਕਾਰੀਆਂ ਦੇ..... :(

Ishq umar nahi dekhda bass ujad dinda

ਇਸ਼ਕ਼ ਦੀ ਨਗਰੀ ਵਿਚ
ਮਾਫ਼ੀ ਨਹੀ ਹੈ ਕਿਸੇ ਲਈ ਵੀ
ਇਸ਼ਕ਼ ਉਮਰ ਨਹੀ ਦੇਖਦਾ
ਬੱਸ ਉਜਾੜ ਦਿੰਦਾ ਹੈ.. :( :'(