Page - 182

Pehli te aakhri khwahish meri

ਮੈਂ ਤੈਨੂੰ ਦਿਲ ਨਹੀ ਦੇਣਾ

ਇੱਹ ਉਹਦੀ ਜਿੱਦ ਅਵੱਲੀ ਏ

ਮੇਰੇ ਤੋਂ ਉਹਦੇ ਬਿਨ ਜੀਅ ਨਹੀ ਹੁੰਦਾ

ਮੇਰੀ ਛੋਟੀ ਜਿਹੀ ਜਿੰਦ ਵੀ ਕੱਲੀ ਏ

ਬੱਸ ਮੰਗਦਾ ਰਹਾਂ ਇੱਕ ਉਹਦਾ ਦਿਲ ਰੱਬ ਤੋ

ਮਿਲ ਜੇ ਜਾਵੇ ਉਹ ਕੀ ਲੈਣਾ ਸਭ ਤੋ

ਇੱਕ ਵਾਰ ਕਬੂਤਰ ਮੇਰੀ ਯਾਦ ਦਾ

ਉਹਦੇ ਦਿਲ ਦੇ ਬਨੇਰੇ ਬਹਿ ਜਾਵੇ

ਮਰਨ ਤੋਂ ਪਹਿਲਾ ਪਹਿਲੀ ਤੇ ਆਖਰੀ ਖੁਹਾਇਸ਼ ਮੇਰੀ

ਕਿ ਮੇਰਾ ਹੱਥ ਉਹਦੇ ਹੱਥ ਵਿੱਚ ਰਹਿ ਜਾਵੇ.....  :( :'(

Oh vi kade yaad sanu kardi hovegi

ਜੇ ਮੈਂ ਨਾ ਭੁਲਿਆ ਓਹਨੂੰ ਸੱਚੀਂ ਮੇਰਾ ਰੱਬ ਜਾਣਦਾ ਹੈ,
ਓਹ ਵੀ ਤਾਂ ਕਦੇ ਯਾਦ ਸਾਨੂੰ ਵੀ ਕਰਦੀ ਹੋਵੇਗੀ...
ਜੇ ਮੇਹਮਾਨ ਨੇ ਓਹਦੀ ਖਾਤਿਰ ਸਾਰੇ ਹੰਜੂ ਖਰਚ ਦਿੱਤੇ,
ਓਹ ਵੀ ਤਾਂ ਇਕ-ਅਧਾ ਹੌਕਾ ਸਾਡੀ ਖਾਤਿਰ ਭਰਦੀ ਹੋਵੇਗੀ....

Mein tan Athroo haan aakhir

ਮੈ ਤਾਂ ਅਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ...
ਮੈ ਤਾਂ ਅਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ...
.
ਖੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ

Main tan Athroo aan aakhir giraya jaavanga
Main tan Athroo aan aakhir giraya jaavanga
.
Khushi hove jaa maatam vahaya jaavanga

Sade sohne sajjna ne kise hor naal

ਅਸੀਂ sajjan ਸਜਣ ਕਿਹਨਦੇਆਂ ਨੇ ਸਾਰੇ ਜੱਗ ਨਾਲੋਂ ਨਾਤਾ ਤੋੜ ਲਿਆ
ਅਸੀਂ sajjan ਸਜਣ ਕਿਹਨਦੇਆਂ ਨੇ ਸਾਰੇ ਜੱਗ ਨਾਲੋਂ ਨਾਤਾ ਤੋੜ ਲਿਆ
.
ਪਰ ਸਾਡੇ ਸੋਹਣੇ ਸੱਜਣਾ ਨੇ ਕਿਸੇ ਹੋਰ ਨਾਲ ਰਿਸ਼ਤਾ ਜੋੜ ਲਿਆ

Naa Ban Sakya Challa haan

ਨਾ ਕਿਸੇ ਦੇ ਨਾਲ main kharrh ਸਕਿਆ, ਨਾ ਕਿਸੇ ਦੀ khatir larh ਸਕਿਆ,
ਨਾ ਮੈਥੋਂ Dushman ਦਾ ਕਿਰਦਾਰ ਹੋਇਆ, ਨਾ ban ਸਕਿਆ dost swallha ਹਾਂ....

ਨਾ ਕਿਸੇ ਦਾ Akhin ਤਾਰਾ ਹਾਂ, ਨਾ bann ਸਕਿਆ ਜੇਓਨ ਸਹਾਰਾ ਹਾਂ,
ਨਾ ਕਿਸੇ ਦਾ Baahin gajra bnea, ਨਾ ban ਸਕਿਆ ਚੀਚੀ Challa ਹਾਂ...