Bina gallon takrar ho gyi
ਰੋਜ਼ ਸਾਡੀ ਛੱਤਰੀ ਤੇ ਮਾਰਦੀ ਸੀ ਪੰਜੇ ,
ਅੱਜ ਕੱਲ ਬਿਜਲੀ ਦੀ ਤਾਰ ਹੋ ਗਈ.....
ਏਹੋ ਜਿਹੀ ਗੱਲ ਤਾਂ ਕੋਈ ਕੀਤੀ ਨਹੀ ਮਾਨ ਨੇ,
ਬਿਨਾ ਗੱਲੋਂ ਕਾਹਤੋਂ ਤਕਰਾਰ ਹੋ ਗਈ ....
ਏਨਾ ਉੱਚਾ ਉੱਡੀ,
ਹੋਲੀ-ਹੋਲੀ ਬੱਦਲਾਂ ਤੋਂ ਪਾਰ ਹੋ ਗਈ.
ਰੋਜ਼ ਸਾਡੀ ਛੱਤਰੀ ਤੇ ਮਾਰਦੀ ਸੀ ਪੰਜੇ ,
ਅੱਜ ਕੱਲ ਬਿਜਲੀ ਦੀ ਤਾਰ ਹੋ ਗਈ.....
ਏਹੋ ਜਿਹੀ ਗੱਲ ਤਾਂ ਕੋਈ ਕੀਤੀ ਨਹੀ ਮਾਨ ਨੇ,
ਬਿਨਾ ਗੱਲੋਂ ਕਾਹਤੋਂ ਤਕਰਾਰ ਹੋ ਗਈ ....
ਏਨਾ ਉੱਚਾ ਉੱਡੀ,
ਹੋਲੀ-ਹੋਲੀ ਬੱਦਲਾਂ ਤੋਂ ਪਾਰ ਹੋ ਗਈ.
ਅਸੀ ਉਹਨਾ ਦੀ ਖੁਸ਼ੀ ਮੰਗਦੇ
ਤੇ ਓਹ ਮੰਗਦੇ ਸਾਥੋਂ ਦੂਰੀ____
ਰੱਬਾ ਮੇਰਿਆ ਅਰਦਾਸ ਸੋਹਣੇ ਸੱਜਣਾ ਦੀ
ਇਹ ਵੀ ਕਰਦੇ ਪੂਰੀ___ :(
Asin ohna di khushi mangde
te oh mangde sathon doori
rabba mereya ardas sohne sajjna di
eh vi karde poori
ਟੁਟੱਦਾ ਹੈ ਦਿੱਲ ਜਦ ਦੁੱਖ ਬੜਾ ਹੁੰਦਾ ਹੈ,
ਕਰ ਕਿ ਪਿਆਰ ਯਾਰੋ ਦਿੱਲ ਬੜਾ ਰੌਦਾ ਹੈ,__
ਦਰਦ ਦਾ ਇਹਸਾਸ ਤਾ ਉਹਨੂੰ ਹੀ ਹੁੰਦਾ ਹੈ
ਜੋ ਮੁਹੱਬਤ ਪਾਉਣ ਦੇ ਬਾਅਦ ਗਵਾਉਦਾ ਹੈ,__
Akhiyan wich aa ke ruk jande ne hanju,
Palka te aa ke ruk jande ne hanju,
Bada Dil karde baha deva ehna nu,
par tenu hasdeya vekh ke sukk jande ne hanju!!
♥ ਦਿਲ ਨੂੰ ਇਸ਼ਕ ਦੀ ਬਿਮਾਰੀ ਤੋ ਬਚਾ ਨਾ ਸਕੇ--•
• --ਆਪਣੀ ਕਿਸਮਤ ਵਿੱਚ ਉਸਨੂੰ ਲਿਖਾ ਨਾ ਸਕੇ--•
•--ਇੱਥੇ ਤਾਂ ਲੋਕ ਰੱਬ ਨੂੰ ਵੀ ਭੁੱਲੀ ਬੈਠੇ ਨੇ--•
•-- ਪਰ ਅਸੀ ਇੱਕ ਸਕਸ਼ ਨੂੰ ਹੀ ਭੁਲਾ ਨਾ ਸਕੇ ♥