Page - 199

Teri zindagi kis ne barbaad kiti

ਲੋਕਾਂ ਨੇ ਮੈਨੂੰ ਪੁੱਛਿਆ,
ਕਿ ਤੇਰੀ ਜ਼ਿੰਦਗੀ ਕਿਸ ਨੇ ਬਰਬਾਦ ਕੀਤੀ?

ਮੈਂ ਉਂਗਲੀ ਉਠਾਈ
ਤੇ ਸਿੱਧੀ ਆਪਣੇ ਦਿਲ ਤੇ ਰਖ ਦਿੱਤੀ !!!

Lokan ne mainu puchya
ke teri zindagi kis ne barbaad kiti

Main ungli uthai
te sidha apne dil te rakh ditti

Oh mainu yaad nahi karde

ਇਕ ਦਿਨ ਅਸੀਂ ਸਾਰੇ ਇਕ ਦੂਜੇ ਨੂੰ
ਸਿਰਫ ਇਹ ਸੋਚ ਕੇ ਗੁਆ ਬੈਠਾਂਗੇ
ਕਿ ਓਹ ਮੈਨੂੰ ਯਾਦ ਨਹੀਂ ਕਰਦੇ
ਤੇ ਮੈਂ ਕਿਉ ਕਰਾਂ...

Ik din asin saare ik dooje nu
sirf eh soch ke gua bethage
ke oh mainu yaad nahi karde
te main kyon karaa...

Kujh sadi takdir buri aa

Jis phul di khusbu le layiye,
Suk jaan te pairan heth roliye na,

Jis yaar naal kita pyar hove
Rus jaan tan manda boliye na,

Na oh bura na ohdi tasveer buri aa,
Kujh asi bure haan kujh sadi takdir buri aa :( :/

Shikva kyon zindagi ch aaye si

ਤਰਸ ਨਾ ਭੋਰਾ ਕੀਤਾ ਉਸ ਨੇ,...
ਫੁੱਲਾਂ ਜਿਹੀ ਜਿੰਦ ਸਾਡੀ ਰੇਤ ਬਨਾਈ ਸੀ,....
ਸ਼ਿਕਵਾ ਇਹ ਨਹੀਂ ਛੱਡ ਕੇ ਤੁਰ ਗਏ ਨੇ...
ਸ਼ਿਕਵਾ ਇਹ ਕੇ ਕਿਉਂ ਜਿੰਦਗੀ ਵਿੱਚ ਆਏ ਸੀ...

Jad parkhya apnapan na labhya

ਸਾਰੀ ਦੁਨੀਆਂ ਤੇ ਨਜ਼ਰ ਮਾਰੀ
ਤਾਂ ਕੋਈ ਵੀ ਬੇਗਾਨਾ ਨਾ ਲੱਗਿਆ,,,
.
ਪਰ. . . .
.
ਜਦ ਪਰਖ਼ਿਆਂ ਤਾਂ ਲਹੂ ਦੇ ਰਿਸ਼ਤਿਆਂ ਚੋਂ
ਵੀ ਆਪਣਾਪਨ ਨਾ ਲੱਭਿਆ,......