Page - 44

Tere Bina Rehna Aukha

ਤੇਨੂੰ ਹੀ ਯਾਦ ਕਰ ਕਰ ਮੈਂ ਰੋਨਾ ਲੁੱਕ ਲੁੱਕ ਕੇ
ਕੱਲਾ ਹੀ ਬੋਲਦਾ ਰਹਿਣਾ ਤੇਰੇ ਨਾਲ ਲੁੱਕ ਲੁੱਕ ਕੇ
ਤੇਰੇ ਬਿਨਾ ਯਾਰਾ ਸਾਹ ਲੈਣਾ ਔਖਾ ਹੁਣ ਲਗਦਾ
ਜਿਹੜੇ ਦੋ ਕੁ ਸਾਹ ਆਉਂਦੇ ਓਹ ਵੀ ਰੁੱਕ-ਰੁੱਕ ਕੇ
ਹੰਝੂ ਡਿਗ ਦੇ ਵਾਂਗ ਪੱਤਿਆਂ ਦੇ ਸੁੱਕ-ਸੁੱਕ ਕੇ

Sajjna Kive Main Bhulava

Na Le Skea Tere Naal Main Laavan,
Na Ban Ke Reh Skea Tera Parshava.
Na Chaar Skea Ranje Vang Majjan Gaava,
Na Pe Skea Vich Terian Bahvan,
Hale Vi Rabb Tu Pehla Sirf Tera Hi Naam Dhiava,
Dekhi Teri Yaad Ch  Kite Mar Mukk Na Jaava.
Tere Bin Zindagi Da Ek Pal Vi Seh Na Pava,
Hun Tu hi Dass Sajjna Tainu Kive Main Bhulava,
Hun Tu hi Dass Sajjna Tainu Kive Main Bhulava :(

Jaan ton vadh pyar kita

Jaan ton vadh Pyar kise nu karke dekh lya
Kise di yaad wich til til mar k dekh lya.
#Pyar de badle Pyar chahya bass
eho mere ton gunaah hoya
jis de pair ch kanda chubya v
mere ton bardast nhi c hunda
ose di vajah naal main tabaah hoya.

Tera pith te vaar maar gya

Zindagi wich bahut dukh dekhe main
kite dushmna de vaar v hikk utte sahaar gya
Aini jaldi nhi si main marn wala
par tera kita pith te vaar mainu maar gya...

Pyar da mull pavange jarur

ਮੰਨਿਆ ਕੇ ਅੱਜ ਤੈਨੂੰ ਸਾਡੀ ਕੋਈ ਕਦਰ ਨਹੀਂ,
ਇੱਕ ਦਿਨ ਆਪਣੇ #ਪਿਆਰ ਦਾ ਮੁੱਲ ਪੁਆਵਾਂਗੇ ਜਰੂਰ
#ਜ਼ਿੰਦਗੀ ਅੱਜ ਇੱਕ ਉਲਝਣ ਬਣ ਕੇ ਰਹਿ ਗਈ ਏ
ਕਦੇ ਇਸ ਉਲਝਣ ਵਿੱਚ ਤੈਨੂੰ ਵੀ ਪਾਵਾਂਗੇ ਜਰੂਰ 
ਸਾਨੂੰ ਖੋ ਕੇ ਤੂੰ ਕੀ ਹੈ ਗਵਾਇਆ…
ਇਸ ਦਾ ਇਹਸਾਸ ਤੈਨੂੰ ਦੁਆਵਾਂਗੇ ਜਰੂਰ