Page - 45

Pyar Nhi Dikhava Si

ਪਿਆਰ-ਪਿਆਰ ਉਹ ਕਰਦੀ ਰਹੀ ,
ਪਿਆਰ ਨਹੀ ਉਹ ਤਾਂ ਇੱਕ ਦਿਖਾਵਾ ਸੀ ,
#ਦਿਲ ਤਾਂ ਉਹਨੇ ਕਿਸੇ ਨੂੰ ਦੇ ਛੱਡਿਆ ਸੀ ,
ਮੇਰੇ ਨਾਲ ਤਾਂ ਸਿਰਫ ਮਨ ਪਰਚਾਵਾ ਸੀ

Tainu kinna pyar kita

Tainu jaan naalo jyada #Pyar kita,
Ese gall da tainu garur ho gya.
mere bina kde tera pal nahi c langh da
ajj fer kyun ohi Ppyar tere Dil ton door ho gya
kyun aina pyar krda kyun kis layi marda
Chlo ajj main es hisab joga tan jarur ho gya...

Tere bina jee nahi hona

lakh kar lao pyar aitbaar kise te
loki sache pyar di kade kader na paun
begane tan vaar fer v soch ke krn
ohi jad vadh dinde jehde apna kahoun
kehn nu ta bathera keh dinde tere bina jee nahi hona
par kise de tur jaan te dasso marda ae kaun ?

Sanu Koi Nahi Chahunda

ਸਾਨੂੰ ਕੋਈ ਨਹੀ ਚਾਹੁੰਦਾ ਦਿਲੋਂ ਮਰਜਾਣੀ ਏ,
ਇੱਕ ਤੇਰੇ ਉੱਤੇ ਸੀ ਰੱਬ ਜਿਨਾ #ਭਰੋਸਾ ਸੋਹਣੀਏ,
ਅੱਜ ਤੂੰ ਵਾਂਗ ਕੱਚ ਦੇ ਗਲਾਸ ਤੋੜ ਤਾ,
ਮੇਰਾ ਦਿਲ ਸਾਂਭ ਕਿਸੇ ਤੋਂ ਵੀ ਹੋਇਆ ਨਾ,
ਹਰ ਇੱਕ ਨੇ ਦੋ-ਚਾਰ ਦਿਨ ਖੇਡ ਕੇ ਮੋੜ ਤਾ !

Teri Deed Nu Sajjna Ve

ਤੇਰੀ ਦੀਦ ਨੂੰ ਸੱਜਣਾ ਵੇ ਮੇਰੀਅਾ ਅੱਖਾਂ ਤਰਸ ਗੲੀਅਾ
ਤੂੰ ਮੁੜਕੇ ਆਇਆ ਨਾ ਕਈ ਸਦੀਆ ਬੀਤ ਗਈਆ...
#ਯਾਦ ਤੇਰੀ ਵਿੱਚ ਹਰ ਪਲ ਰੋ-ਰੋ ਕੱਟਦੀ ਆਂ,
ਰਾਹ ਤੇਰੇ ਅਾੳੁਣ ਦੇ ਨੂੰ ਮੈਂ ਅੱਡੀਆ ਚੁੱਕ-ਚੁੱਕ ਤੱਕਦੀ ਅਾ...