Page - 78

Dil de zakham takk sajjna

ਅੱਖ ਰੋਂਦੀ ਤੂੰ ਵੇਖੀ ਸਾਡੀ....
ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ....
ਕੋਈ ਸਾਡੇ ਵਰਗਾ ਨਹੀ ਲੱਭਣਾ....
ਚਾਹੇ ਯਾਰ ਬਣਾ ਲਈ ਲੱਖ ਸੱਜਣਾ...

Kade tera naam nahi bhullna

ਮੈ ਕਦੇ ਕਿਸੇ ਹੋਰ ਤੇ ਨਹੀ ਡੁਲਨਾ
ਤੇਰੇ ਬਿਨਾਂ ਮੈਨੂੰ ਚੈਨ ਨਹੀ ਮਿਲਣਾ
ਨਾ ਕਿਸੇ ਹੋਰ ਵਾਸਤੇ ਮੇਰੇ ਦਿਲ ਦਾ ਬੂਹਾ ਖੁੱਲਣਾ
ਮੈ ਇਸ ਦੁਨੀਆ 'ਚ ਸਭ ਕੁਝ ਭੁੱਲ ਸਕਦਾ
ਬੱਸ ਕਦੇ ਤੇਰਾ ਨਾਮ ਨਹੀ ਭੁੱਲਣਾ .........

Bass ikk teri haan chahidi si

Je tun sochya hunda mere layi eh din na aunda
Terian neendran nu main Edan na staunda
Bass ikk Teri haan wich haan chahidi c
Kar hor naal pyar tainu kade na rvaunda

Sari umar bhula nahi hona

ਨਾ ਕਰ ਵਾਅਦਾ ਮੇਰੇ ਨਾਲ,
ਇਹ ਤੇਰੇ ਤੋ ਨਿਭਾ ਨਹੀਂ ਹੋਣਾ....
.
ਤੇਰੇ ਲਈ ਤਾ ਇਹ ਮਜਾਕ ਬਣ ਜਾਣਾ,
ਪਰ ਸਾਥੋਂ ਸਾਰੀ ਉਮਰੇ ਭੁਲਾ ਨਹੀਂ ਹੋਣਾ...

Mainu chete kar rovengi

ਮੇਰੇ ਤੋ ਦੂਰ ਹੋ ਕੇ ਤੂ ਤਾਂ ਬਹੁਤ ਖੁਸ਼ ਹੋਵੇਂਗੀ
ਮੇਰਾ ਯਕੀਨ ਹੈ ਤੂੰ ਮੈਨੂੰ ਭੁੱਲ ਨਾ ਸਕੇਗੀ
ਤੇ ਤੂੰ ਜਿੰਨੇ ਮਰਜ਼ੀ ਰਾਹ੍ਹ ਬਦਲ ਲੈ
ਆਪਣੇ ਰਾਹ੍ਹ ਤੋ ਕਿਵੇਂ ਵੱਖ ਹੋਵੇਂਗੀ
ਇੱਕ ਨਾ ਇੱਕ ਦਿਨ ਅੜੀਏ
ਮੈਨੂੰ ਚੇਤੇ ਕਰ ਕਰ ਰੋਵੇਂਗੀ....