Jihna Akhian kol Yaar Nahi
ਜਿਹਨਾਂ ਅੱਖੀਆਂ ਕੋਲ ਯਾਰ ਨਹੀਂ, ਉਹ ਅੱਖੀਆ ਦਾ ਕੀ ਸੋਣਾ ਏ,
ਰੂਹ ਨੂੰ ਕੀਲ ਤਾ ਸੱਜਣ ਲੈ ਗਿਆ, ਤਨ ਕੀ ਕੰਮ ਆਉਣਾ ਏ,
ਲਿਖਾਰੀ ਜੇ ਰਿਸ਼ਵਤ ਲੈਦਾਂ,ਮਾੜੀ ਤਕਦੀਰ ਕੋਈ ਲਿਖਾਉਂਦਾ ਨਾ,
ਮੰਗਿਆ ਮੌਤ ਜੇ ਖੁਦਾ ਦਿੰਦਾ, ਟੁੱਟਾ ਦਿਲ ਲੈ “ਸ਼ੇਰਾ” ਜਿਉਂਦਾ ਨਾ...

Subah v laal c te sham v laal si,,,
hitti chadar wich liptii meri laash si...
yaar'o mainu othe hi dafnauna......
jithe ohdi meri pehli mulaqat si...
Umra takk sath nibhaun wali ajj mainu kive bhull gyi...
dekh uchian cara kothiya gaira te kive dull gyi..
sochda c k kamli kardi e pyar meri rooh nu..
par hunda ae pyar matlab da ajj eh gall v khull gyi...
ਮੈਂ ਉਹਨਾਂ ਰਾਹਾਂ ਦਾ ਰਹੀ ਹਾਂ, ਜਿੱਥੇ ਸੁੰਨਾ ਚਾਰ ਚੁਫੇਰਾ ਏ,
ਮੈਨੂੰ ਤੁਰਨੇ ਨੂੰ ਹਿੰਮਤ ਹੈ ਚਾਹੀਦੀ, ਮੇਰੇ ਨਾਲ ਨਾ ਕੋਈ ਮੇਰਾ ਏ,
ਦੁੱਖ ਟੁੱਟਦੇ ਨਹੀ ਗਮ ਮੁੱਕਦੇ ਨਹੀ, ਡੇਰਾ ਹੰਝੂਆਂ ਨੇ ਅੱਖੀਆਂ 'ਚ ਲਾਇਆ ਏ,
ਉਹ ਲੱਭਦੇ ਨਹੀ ਪਤਾ ਦੱਸਦੇ ਨਹੀ, ਕਿੱਥੇ ਕੀਤਾ ਉਹਨਾਂ ਨੇ ਵਸੇਰਾ ਏ,
ਇਹ ਕਾਲੀ ਰਾਤ ਕਿਉਂ ਮੁੱਕਦੀ ਨਹੀਂ, ਕਿਉਂ ਨਾਂ ਹੁੰਦਾ ਪਿਆ ਸਵੇਰਾ ਏ,
ਧੜਕਣ ਰੁਕ ਚੱਲੀ ਮੈ ਮੁੱਕ ਚੱਲਾ, ਪਰ ਦਿੱਲ ਵਿਚ ਅਜੇ ਵੀ ਦਰਦ ਬਥੇਰਾ ਏ....
Jo ni chaheya asi oh hoyea har vaar,
Labh de pye aa milda nai kamm kaar..
Uto hunda nai bharosa hun duniya daari te,
Ethe badalde vekh lye jo jundi de c yaar...