Roz Hanjhuan nu Panah dinda
ਕਹਿੰਦੀ ਜਦੋਂ ਦਾ ਦੂਰ ਹੋਇਆ
ਮੈਨੂੰ ਨੀ ਲੱਗਦਾ ਕਦੇ ਅੱਖ ਭਰੀ ਹੋਊ..
ਮੈਂ ਕਿਹਾ #ਕਮਲੀਏ ਮੇਰੇ ਤੇ ਯਕੀਨ ਨਈ ਤਾਂ
ਸਿਰਹਾਣੇ ਨੂੰ ਪੁੱਛ ਜਿਹੜਾ ਰੋਜ਼ ਮੇਰਿਆਂ ਹੰਝੂਆਂ ਨੂੰ ਪਨਾਹ ਦਿੰਦਾ ਏ...
ਕਹਿੰਦੀ ਜਦੋਂ ਦਾ ਦੂਰ ਹੋਇਆ
ਮੈਨੂੰ ਨੀ ਲੱਗਦਾ ਕਦੇ ਅੱਖ ਭਰੀ ਹੋਊ..
ਮੈਂ ਕਿਹਾ #ਕਮਲੀਏ ਮੇਰੇ ਤੇ ਯਕੀਨ ਨਈ ਤਾਂ
ਸਿਰਹਾਣੇ ਨੂੰ ਪੁੱਛ ਜਿਹੜਾ ਰੋਜ਼ ਮੇਰਿਆਂ ਹੰਝੂਆਂ ਨੂੰ ਪਨਾਹ ਦਿੰਦਾ ਏ...
Yaad Aa Rahi E Ohdi, Gall Kare Bina Reh Ni Hunda
Kiven Reh Rahe Ne Oh Bina gall Kare Sathon Reh Ni Hunda...
Kat Rahe Hone Oh Sama Kise Hor Naal Gall Karke Sanu Tan Veham Hunda,
Kite Hone Gunah Aapan Vi Shayd Tan Hi Rabb Sadi Kade Nahi Sunda,,,, :(
ਜੀ ਕਰਦਾ ਹਮੇਸ਼ਾ ਤੈਨੂੰ ਸਾਹਮਣੇ ਵੇਖਾਂ
ਤੂੰ ਹੋਈਂ ਨਾ ਵ਼ੇ ਨਜ਼ਰਾਂ ਤੋਂ ਦੂਰ
ਤੇਰੇ ਬਿਨਾ ਜੀਨਾ ਬਹੁਤ ਹੈ ਔਖਾ
ਤੈਨੂੰ ਭੁੱਲਣਾ ਨਹੀਂ ਹੈ ਸੌਖਾ
ਤੂੰ ਹੋਈਂ ਨਾ ਵ਼ੇ ਨਜ਼ਰਾਂ ਤੋਂ ਦੂਰ
ਤੇਰੇ ਬਿਨਾ ਦਿਲ ਨੇ ਹੋ ਜਾਣਾ ਚੂਰ ਚੂਰ :'(
ਮੇਰੀ ਜ਼ਿੰਦਗੀ ਵਿਚ ਤੇਰੀ ਹੀ ਕਮੀ ਹੈ
ਤੇਰੇ ਬਿਨਾ ਤਾਂ ਰਾਤ ਵੀ ਬਹੁਤ ਲੰਮੀ ਹੈ
ਮੇਰੇ ਦਿਲ ਵਿਚ ਤੇਰਾ ਹੀ ਹੈ ਵਸੇਰਾ...
ਹੁਣ ਰਿਹਾ ਨਾ ਜਾਵੇ ਕਦੇ ਪਾ ਵੀ ਜਾ ਫੇਰਾ ...... :'(
ਤੇਰੇ ਬਿਨਾ ਆਪਣੀ ਜ਼ਿੰਦਗੀ ਸੋਚ ਨਹੀ ਸਕਦਾ
ਸੋਚਣ ਲੱਗੇ ਵੀ ਡਰ ਲੱਗਣ ਲਗ ਜਾਂਦਾ
ਪਤਾ ਨੀ ਕਿਉਂ ਤੇਰੇ ਤੋਂ ਬਿਨਾ ਰਹਿ ਨਹੀ ਸਕਦਾ
ਜਦੋਂ ਆਵੇ ਤੇਰੀ ਯਾਦ ਤਾਂ ਰੋਣਾ ਆ ਜਾਂਦਾ ... :'(