Page - 43

Rabba husan ditta je sohneyan nu

ਰੱਬਾ ਹੁਸਨ ਦਿੱਤਾ ਜੇ ਸੋਹਣੇਆ ਨੂੰ , ਫਿਰ ਕਾਹਤੋ ਦਿਤੀਆ ਨਾਲ ਮਗਰੂਰਿਆ ਨੇ
ਪਹਿਲਾਂ ਪੱਟ k ਪੁੱਤ ਬੇਗਾਨੇਯਾ ਦੇ,  ਫਿਰ ਲੰਘਦਿਆ ਵਟ ਕੇ ਘੂਰੀਆਂ Ne
ਦਿਲ ਲੈ yaar ਦਾ ਇਹ ਦੇਣ ਧੋਖਾ, ਦਗੇਬਾਜ਼ ਮਜਾਜਨਾ pooriyan ਨੇ
ਜੇ ਪੁਛੋ ਆਹ ਕੀ ਕੀਤਾ, ਫਿਰ ਹੱਸ ਕੇ kehan ਮਜਬੂਰੀਆਂ ਨੇ !!!

Je oh Jaan vi aaunde mangan layi

ਪੁਲ ਵਾਂਗ ਵਰਤਦੇ ਰਹੇ ਮੈਨੂੰ
ਮਤਲਬ ਦੀਆਂ ਨਦੀਆਂ ਲੰਘਣ ਲਈ
ਸੱਪਾਂ ਨੂੰ ਪਿਲਾਇਆ ਦੁੱਧ
ਗਗਨ ਕੋਕਰੀ ਵਾਲੇ ਨੂੰ ਡੰਗਣ ਲਈ
ਕੋਕੀ ਦੀਪ ਮੈਂ ਹੱਸਕੇ ਵਾਰ ਦਿੰਦਾ
ਜੇ ਜਾਨ ਵੀ ਆਉਂਦੇ ਮੰਗਣ ਲਈ ..

Dilan wich paindi jadon leek

ਸ਼ਬਦ ਤਾਂ ਉਹੀ ਹੁੰਦੇ ਮੈਅਨੇ ਨੇ ਬਦਲ ਜਾਂਦੇ
ਦਿਲਾਂ ਵਿੱਚ ਪੈਂਦੀ ਜਦੋਂ ਲੀਕ
ਕੌਣ ਗੰਢੇ ਕਿਵੇਂ ਗੰਢੇ ਟੁੱਟੇ ਹੋਏ ਨਾ ਹੱਥ ਆਉਂਦੇ
ਦੋਸਤੀ ਦੇ ਧਾਗੇ ਨੇ ਬਰੀਕ

ਉਲ਼ਝੀਆਂ ਤਾਣੀਆਂ ‘ਚੋਂ
ਸੁਣੀਆਂ ਕਹਾਣੀਆਂ ‘ਚੋਂ
ਪੁਣਨਾ ਏ ਔਖਾ ਬੜਾ ਦੁੱਧ ਮੁੜ ਪਾਣੀਆਂ ‘ਚੋਂ
ਬਣ ਗਏ ਸ਼ਰੀਕ ਲੋਕੀਂ ਕਹਿਣ ਜਿਹੜੇ ਹੁੰਦੇ ਸਨ
ਦੁੱਖਾਂ ਅਤੇ ਸੁੱਖਾਂ ਦੇ ਸ਼ਰੀਕ
ਦਿਲਾਂ ਵਿੱਚ ਪੈਂਦੀ ਜਦੋਂ ਲੀਕ...

Dhokha na deyi Ni tere te itbaar bade ne

#ਦਿਲ ਨੂੰ ਸੋਚ ਵਿਚਾਰ ਬੜੇ ਨੇ,

#ਪਿਆਰ ਦੇ ਵਿੱਚ ਔਜਾਰ ਬੜੇ ਨੇ,

ਕਿਧਰੇ ‎#ਧੋਖਾ ਦੇ ਨਾ ਜਾਵੀ,

ਨੀ ਤੇਰੇ ਤੇ ਇਤਬਾਰ ਬੜੇ ਨੇ  <3

Hamsafar Dil da noor hunda e

ਹਮਸਫਰ ਦਿਲ ਦਾ ‎#ਨੂਰ ਹੁੰਦਾ ਏ__ıllı
ਉਹਦੇ ਨਾਲ ਜੱਗ ਤੇ ‎#ਗਰੂਰ ਹੁੰਦਾ ਏ__ıllı
ਭੁਲਿਆ ਨਾ ਜਾਵੇ ਜੱਦ ‎#ਪਿਆਰ ਮਾਹੀ ਦਾ __ıllı
ਤਾ ਉਹੀ ਨੈਣਾ ਵਿੱਚ ਵੱਸਿਆ ‎#ਸਰੂਰ ਹੁੰਦਾ ਏ __ıllı