Dukh Dard wich hi apne paraye di pehchan hundi
ਸੱਚੀ ਮੁਹੱਬਤ ਬੇਜੁਬਾਨ ਹੁੰਦੀ ਹੈ
ਇਹ ਤਾਂ ਅੱਖਾਂ ਨਾਲ ਬਿਆਨ ਹੁੰਦੀ ਹੈ
ਮੁਹੱਬਤ ਵਿੱਚ ਦਰਦ ਮਿਲੇ ਤਾਂ ਕੀ ਹੋਇਆ
ਦੁੱਖ ਦਰਦ ਵਿਚ ਹੀ ਆਪਣੇ ਪਰਾਏ ਦੀ ਪਹਿਚਾਨ ਹੁੰਦੀ ਹੈ...
ਸੱਚੀ ਮੁਹੱਬਤ ਬੇਜੁਬਾਨ ਹੁੰਦੀ ਹੈ
ਇਹ ਤਾਂ ਅੱਖਾਂ ਨਾਲ ਬਿਆਨ ਹੁੰਦੀ ਹੈ
ਮੁਹੱਬਤ ਵਿੱਚ ਦਰਦ ਮਿਲੇ ਤਾਂ ਕੀ ਹੋਇਆ
ਦੁੱਖ ਦਰਦ ਵਿਚ ਹੀ ਆਪਣੇ ਪਰਾਏ ਦੀ ਪਹਿਚਾਨ ਹੁੰਦੀ ਹੈ...
ਤੈਨੂੰ ਆਕੜ ਮਾਰ ਗਈ, ਤੇ ਮੈਨੂੰ ਅਣਖ ਨੇ ਨਹੀਂ ਛੱਡਿਆ
ਕਰਦੀ ਤੂੰ ਵੀ ਪਿਆਰ ਸੀ, ਤੇ ਦਿਲੋਂ ਮੈਂ ਵੀ ਨਹੀਂ ਕੱਢਿਆ
ਲੋਕਾਂ ਦੀਆਂ ਗੱਲਾਂ ਨੂੰ ਸੁਣਦੇ ਤੇ ਪਰਖਦੇ ਰਹਿ ਗਏ
ਅੰਦਰੋਂ ਅੰਦਰੀਂ ਇਕ ਦੂਜੇ ਲਈ ਤਰਸਦੇ ਰਹਿ ਗਏ :(
ਸਾਡੀ ਵੀ ਸੀ ਇਕ ਜਾਨੋ ਪਿਆਰੀ,
ਜੀਹਦੇ ਨਾਮ ਲਾਈ ਸੀ ਜ਼ਿੰਦਗੀ ਸਾਰੀ,
ਜਹਾਜ 'ਚ ਬਹਿ ਕੇ ਮਾਰ ਗਈ ਉਡਾਰੀ,
ਉਹਨੂੰ ਔਲਖ ਦੀ ਯਾਦ ਵੀ ਆਈ ਨਾ,
ਉਹ ਇੱਕ ਦਿਨ ਐਸੀ ਉੱਡੀ ਕਿ ਫਿਰ ਵਾਪਸ ਆਈ ਨਾ.....
ਦਿਲ ਜਾਨ ਜਹਾਨ ਵੀ ਉਹਨਾਂ ਦੇ
ਅਸੀਂ ਨਾਅ ਲਿਖਵਾ ਕੇ ਵੇਖ ਲਿਆ,
ਗੁੱਸਾ ਮਿਟਿਆ ਨਹੀਂ ਬੇ-ਦਰਦਾਂ ਦਾ,
ਅਸੀਂ ਖੁਦ ਨੂੰ ਮਿਟਾ ਕੇ ਵੇਖ ਲਿਆ,
ਖੌਰੇ ਸੌਹ ਖਾਦੀ ਨਾ ਮੰਨਣੇ ਦੀ,
ਅਸੀਂ ਬੜਾ ਮਨਾ ਕੇ ਵੇਖ ਲਿਆ,
ਖੌਰੇ ਦੁੱਖਦੀ ਜੀਭ ਕੇ ਬੋਲਦੇ ਈ ਨਹੀਂ,
ਸੌ ਵਾਰ ਬੁਲਾ ਕੇ ਵੇਖ ਲਿਆ,
ਤੁਹਾਨੂੰ ਹੇਜ਼ ਹੈ ਨਵੇਂ ਮੁਲਾਹਜ਼ੇ ਦਾ
ਤੇ ਅਸੀਂ ਰੱਜੇ ਉਹਨਾਂ ਦੀ #ਯਾਰੀ ਤੋਂ,
ਤੁਸੀਂ ਸ਼ੌਕ ਨਾਲ ਅਜਮਾ ਵੇਖੋ
"ਦੇਬੀ" ਨੇ ਅਜਮਾ ਕੇ ਵੇਖ ਲਿਆ.....
Eh gal samjhan di e sajjna
je samjh aayi tan lakhaan di ,
je na aayi tan kakhaan di ,
ohda kazaa vi kujh vigaad nhi sakdi ,
jihde sir te chaan hai ohdiyan rakhaan di....