❦ ਉਹਦਾ ਦਿਲ ਕਬੂਲ ਕਰੇ ਜਿਸਨੂੰ
❦ ਸਾਡੇ ਕੋਲ ਐਸੀ ਸੌਗਾਤ ਕਿੱਥੇ
❦ ਓਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿੱਚ
❦ ਸਾਨੂੰ ਮਿਲੇਗੀ ਐਸੀ ਖੈਰਾਤ ਕਿੱਥੇ
❦ ਆਪਣੇ ਪਿਆਰ ਦਾ ਓਹਨੂੰ ਅਹਿਸਾਸ ਕਰਾ ਸਕਾਂ
❦ ਮੇਰੀ ਏਡੀ ਵੱਡੀ ਔਕਾਤ ਕਿੱਥੇ
❦ ਸਾਨੂੰ ਸੁਪਨੇ 'ਚ ਹੋ ਜਾਵੇ ਦੀਦਾਰ ਓਹਦਾ
❦ ਏਨੇ ਕਰਮਾਂ ਵਾਲੀ ਸਾਡੀ ਰਾਤ ਕਿੱਥੇ
Status sent by: Vrn Sharma Punjabi Shayari Status
ਟੁੱਟੇ ਹੋਏ ਤਾਰਿਆਂ ਤੇ ਖੁੱਸੇ ਹੋਏ ਸਹਾਰਿਆਂ ਤੋਂ
ਇੱਕੋ ਜਿਹੀ ਰੱਖੀਏ ਉਮੀਦ...
ਪੈਸੇ ਨਾਲ ਬੰਦਾ ਚਾਹੇ ਦੁਨੀਆ ਖਰੀਦ ਲਵੇ
ਦਿਲ ਨਈਂਓ ਸਕਦਾ ਖਰੀਦ...
Status sent by: Amar Aulakh Punjabi Shayari Status
ਤੇਰੀ ਦੂਰੀ 'ਚ._
ਇਸ ਮਜਬੂਰੀ 'ਚ._
ਇਸ ਜਿੰਦਗੀ ਅਧੂਰੀ 'ਚ._
ਰੋਸ਼ਨੀ ਦੀ ਇੱਕ "ਕਿਰਨ" ਜਿਹੀ ਦਿਖਦੀ ਏ,._
ਓ ਯਾਰਾ ਜਿਥੋ ਤੂੰ ਲੰਘ ਜਾਵੇ._
ਉੱਥੋਂ ਦੀ ਤਾਂ ਮਿੱਟੀ ਵੀ ਮੁੱਲ ਵਿਕਦੀ ਏ,._
Status sent by: Vehlad Punjabi Shayari Status
♥♥ ਦੋ ਲਫਜਾਂ ਵਿਚ ਦੱਸਣ ਮੈਂ ਲੱਗਾ ਆਪਣੀ ਇਸ਼ਕ ਇਬਾਦਤ ਨੂੰ,
ਗੌਰ ਨਾਲ ਜ਼ਰਾ ਤੁਸੀ ਵੀ ਸੁਣਨਾਂ ਮੇਰੀ ਇਸ਼ਕ ਕਹਾਵਤ ਨੂੰ,
ਨਾਂ ਮੌਤ ਹੀ ਨਸੀਬ ਹੁੰਦੀ ਨਾਂ ਜਿਉਂਦਿਆਂ ਵਿਚ ਅਸੀ ਆਉਂਦੇ ਆ,
ਨਾਂ ਮਿਲਦੀ ਤੇ ਨਾ ਭੁਲਦੀ ਏ ਜਿਹਨੂੰ ਜਾਨੌ ਵੱਧ ਅਸੀ ਚਾਹੁੰਦੇ ਆਂ,
ਉੰਝ ਸ਼ਾਇਰੀ ਦਾ ਵੀ ਸ਼ੌਕ ਨਹੀ ਸੀ ਉਹਦੀ ਯਾਦ ਨੇ ਆਦਤ ਪਾ ਦਿੱਤੀ,
ਅਸੀ ਸੁੰਨੇ ਹੱਥੀ ਬੈਠੇ ਸੀ, ਉਹਨੇ ਆਣ ਸਾਡੇ ਹੱਥ ਵਿਚ ਕਲਮ ਫੜਾ ਦਿੱਤੀ ♥♥
Status sent by: Onkar Ghuman Punjabi Shayari Status
ਅਸੀਂ #ਜ਼ਿੰਦਗੀ ਦੀ ਕਿਤਾਬ ਤੇ ਕੁਝ ਸਵਾਲ ਲਿਖੇ ਨੇ,
ਜੇ ਵਕਤ ਮਿਲੇ ਤਾਂ ਫਰੋਲ ਲਵੀਂ,
ਅਸੀਂ ਵੀ ਕਦੇ ਤੇਰੀ ਜ਼ਿੰਦਗੀ 'ਚ ਸੀ,
ਭੁੱਲ-ਭੁੱਲੇਖੇ ਕੁਝ #ਅੱਥਰੂ ਸਾਡੇ ਲਈ ਵੀ ਡੋਲ ਲਈ,
ਅਸੀਂ ਤਾਂ ਹਾਂ ਵਾਂਗ ਸੀਸ਼ੇ ਦੇ,
ਕਦੇ ਸਾਮਣੇ ਖੜਾ ਹੋ ਕੇ ਆਪਣੇ ਆਪ ਨੂੰ ਟਟੋਲ ਲਵੀਂ,
ਕਹਿੰਦੇ ਨੇ ਪੱਥਰ ਹੀ ਤੋੜਦੇ ਨੇ ਸੀਸ਼ੇ,
ਜੇ ਸਮਾਂ ਮਿਲੇ ਤਾਂ ਇਸ ਸੀਸ਼ੇ ਨੂੰ ਜੌੜ ਲਵੀਂ...
Status sent by: Sweety Punjabi Shayari Status