sunea paise naal hi lobh-hankaar vadhe,
fir main paise nu kyon sanman deva.
parsidhi te paise karke apne door hovan,
fir ehna dovan nu kyon ghar aan devan.
rabba tu devi ena ke parivar dhidh bhar khaye,
ghar aaye nu vi bhukha kyon jaan deva.
vajood MEHMAN da tan rabba teri mehar karke,
odan aukat ki vakhri pashan devan...
Status sent by: Mehman Parveen Punjabi Shayari Status
ਦਰ ਖੁੱਲਿਆ ਵੇਖ ਕੇ ਦੌਲਤਾਂ ਦਾ,
ਲੋਕੀ ਘੁੱਟ ਘੁੱਟ ਜੱਫੀਆਂ ਪਾ ਲੈਂਦੇ
ਬੇਦੌਲਤ ਹੁੰਦਿਆਂ ਵੇਖ ਬੰਦਾ,
ਅੱਗਿਉ ਵੇਖ ਕੇ ਮੂੰਹ ਘੁਮਾ ਲੈਂਦੇ
ਪਰ ਕੁਝ ਯਾਰ ਬਖਸ਼ੇ ਰੱਬ ਨੇ ਐਸੇ
ਜੋ ਨੇ ਮੇਰੇ ਸਾਹ ਵਿੱਚ ਸਾਹ ਲੈਂਦੇ
Status sent by: Mickie Punjabi Shayari Status
ਟੁੱਟਿਆ ਹਾਂ, ਮੁੱਕਿਆ ਨਹੀਂ
ਜਾਨ ਹਾਲੇ ਬਾਕੀ ਹੈ...
ਜਿੰਦਗੀ ਜਿਉਣ ਦਾ
ਅਰਮਾਣ ਹਾਲੇ ਬਾਕੀ ਹੈ
ਉਸ ਤੱਕ ਹੈ ਜੋ ਪਹੁੰਚਾਉਣਾਂ
ਪੈਗਾਮ ਹਾਲੇ ਬਾਕੀ ਹੈ
ਜੁੜ ਚੁੱਕਿਆ ਹੈ ਜੋ ਉਸਦੇ ਨਾਂ ਨਾਲ
ਉਹ ਨਾਮ ਹਾਲੇ ਬਾਕੀ ਹੈ
ਕੀ ਕਰ ਲੈਣਾਂ ਦੁਨੀਆ ਦੇ ਸ਼ੈਤਾਨ ਨੇ
ਮੇਰਾ ਭਗਵਾਨ ਹਾਲੇ ਬਾਕੀ ਹੈ.....
Status sent by: Mickie Punjabi Shayari Status
ਉਸਦੀ ਨਜ਼ਰ ਮੇਰੀ ਨਜ਼ਰ ਨਾਲ ਮਿਲਦੀ ਮਿਲਦੀ ਰੁਕ ਗਈ
ਅੱਜ ਫੇਰ ਦਿਲ ਦੀ ਗੱਲ, ਜੁਬਾਨ ਤੇ ਆਉਂਦੀ ਆਉਂਦੀ ਰੁਕ ਗਈ
ਮੈ ਕਮਲਾ ਸਮਝ ਨਾ ਪਾਇਆ ਓਹਦੀਆਂ ਝੁਕੀਆਂ ਨਜ਼ਰਾਂ ਦਾ ਰਾਜ,
ਅੱਜ ਫੇਰ ਇਕ ਇਸ਼ਕ਼ ਕਹਾਣੀ, ਸ਼ੁਰੂ ਹੁੰਦੇ ਹੁੰਦੇ ਮੁਕ ਗਯੀ...
Status sent by: Mehman Parveen Punjabi Shayari Status
ਦੱਸ ਕਮਲੀਏ ਅਸੀਂ ਤੇਰੇ ਲਈ ਕੀ ਨਈ ਸੀ ਕੀਤਾ ....
ਕਿਓਂ ਤੂੰ ਸਾਨੂੰ ਦੁਖ, ਤਕਲੀਫ਼ ਤੇ ਗਮ ਦੇ ਦਿੱਤਾ
ਭਾਵੇ ਤੂੰ ਸਾਨੂ ਭੋਰਾ ਯਾਦ ਨਾ ਕੀਤਾ
ਪਰ ਅਸੀਂ ਤਾ ਹਰ ਇਕ ਸਾਹ ਨਾਲ ਨਾ ਤੇਰਾ ਹੀ ਲਿੱਤਾ
ਸਾਨੂੰ ਤਾਂ ਤੂੰ ਭੁੱਲ ਗਈ ਹੋਣੀ
ਸਾਡੀ ਪਿਆਰ ਨਿਸ਼ਾਨੀ ਕੀਤੇ ਰੁਲ ਗਈ ਹੋਣੀ
ਪਰ ਅਸੀਂ ਅੱਜ ਵੀ ਸਾਭ ਰਖੀ ਏ ਓਹ ਪਿਆਰ ਨਿਸ਼ਾਨੀ
ਜੋ ਸਾਨੂੰ ਤੂੰ ਸੀ ਦਿੱਤੀ
ਦੱਸ ਕਮਲੀਏ ਅਸੀਂ ਤੇਰੇ ਲਈ ਕੀ ਨਈ ਸੀ ਕੀਤਾ....
ਪਤਾ ਨਈ ਤੇਰੇ ਹੋਰ ਕੀਨੇ ਹੋਣੇ
ਪਤਾ ਨਈ ਤੇਰੇ ਹੋਰ ਕੀਨੇ ਹੋਣੇ
ਪਰ ਅਸੀਂ ਤਾ ਸਚਾ ਇਸ਼ਕ਼ ਇਕ ਤੇਰੇ ਨਾਲ ਹੀ ਸੀ ਕੀਤਾ
ਜਿਹੜਾ ਗਾਉਂਦਾ ਸੀ ਕਦੇ ਗੀਤ ਪਿਆਰ ਦੇ
ਬੈਠਾ ਹੁਣ ਹਾਰ ਕੇ ਮਨ ਮਾਰ ਕੇ
ਹੁਣ ਲਿਖੇ ਬਸ ਦੁਖ, ਤਕਲੀਫਾਂ ਵਾਲੇ ਗੀਤਾਂ
ਦੱਸ ਕਮਲੀਏ ਅਸੀਂ ਤੇਰੇ ਲਈ ਕੀ ਨਈ ਸੀ ਕੀਤਾ....
Status sent by: Vijay Punjabi Shayari Status