Page - 50

Jis Cheez te Sada Haq hi nahi

ਸਾਡੇ ਲੇਖਾਂ ਵਿੱਚ ਇੰਝ ਲਿਖਿਆ ਹੈ,
ਕਿਓਂ ਕਿਸੇ ਹੋਰ ਨੂੰ ਦੋਸ਼ ਦੇਈਏ
ਜਿਸ ਚੀਜ਼ ਤੇ SADA HAQ ਹੀ ਨਹੀਂ,
ਫਿਰ ਕਾਹਤੋਂ ਓਹਨੂੰ ਆਪਣੀ ਕਹੀਏ....

Main Turda haan tan Raah bande

ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ
ਉਦੋਂ ਤਕ ਤੂੰ ਹੈਂ ਸਾਡੀ ਹਿੱਕ ਦੇ ਵਿਚ ਮਹਿਫੂਜ਼ ਮਰ ਕੇ ਵੀ
ਜਦੋਂ ਤਕ ਜਿਸਮ ਸਾਡੇ ਹੀ ਨਹੀਂ ਸੜ ਕੇ ਸੁਆਹ ਬਣਦੇ
************ਸੁਰਜੀਤ ਪਾਤਰ************

Geet nahi tan shear banuga

ਜੇ ਉਹ ਮੈਨੂੰ ਮਿਲ ਜਾਵੇ ਮੇਰਾ ਕੁੱਝ ਨਹੀ ਬਣਨਾਂ,
ਹੁਣ ਕੁੱਝ ਨਾਂ ਕੁੱਝ ਬਣ ਜਾਣਾ ਜਦ ਚੇਤੇ ਕਰਨਾਂ,

ਗੀਤ ਨਹੀ ਤਾਂ ਸ਼ੇਅਰ ਬਣੂਗਾ,
ਇੱਕਦਮ ਨਹੀ ਤਾਂ ਫੇਰ ਬਣੂਗਾ.

ਸਿਰ ਮੱਥੇ ਹੈ ਯਾਦ ਉਹਦੀ ਤੋ ਜੋ ਵੀ ਸਰਨਾਂ....
ਹੁਣ ਕੁੱਝ ਨਾਂ ਕੁੱਝ ਬਣ ਜਾਣਾ ਜਦ ਚੇਤੇ ਕਰਨਾਂ...

Tusin milde vekh bande da dharam

ਤੁਸੀ ਮਿਲਦੇ ਹੋ ਵੇਖ ਬੰਦੇ ਦਾ ਧਰਮ ਤੇ ਨਾਮ ਕੀ ਏ
ਅਸੀ ਮਿਲਦੇ ਹਾਂ ਵੇਖ ਬੰਦੇ ਦਾ ਮੁਕਾਮ ਕੀ ਏ
ਸ਼ਹੀਦੀ ਦਿਹਾੜੇ ਅਸੀਂ ਸਮਝ ਲਏ ਮੇਲੇ
ਪਰ ਸਮਝ ਨਾਂ ਸਕੇ ਇਹਨਾਂ ਦਾ ਪੈਗਾਮ ਕੀ ਏ
ਕੁੱਝ ਵੱਖਰਾ ਕਰਨ ਬਾਰੇ ਤਾਂ ਸੋਚਿਆ ਹੀ ਨਹੀ
ਬਸ ਵੇਖਦੇ ਹੀ ਰਹੇ ਕੀ ਖਾਸ ਤੇ ਆਮ ਕੀ ਏ
ਜੁਲਮ ਦੇ ਖਿਲਾਫ ਆਵਾਜ਼ ਨਹੀ ਉਠਦੀ
ਬਸ ਵੇਖਦੇ ਹੀ ਰਹਿੰਦੇ ਲੋਕੀ ਹੋ ਰਿਹਾ ਸ਼ਰੇਆਮ ਕੀ ਏ

Kyon Tu Apna Bana Na Sakeya

Tere Ditte Dard Nu Na Kadi Bhula Sakeya,
Teri Yaad Da Nasoor Na Dil To Mita Sakeya
Ki Si Kasoor Mera, Mere Dosta..?
Apna Keh Ke Vi Tu Apna Bana Na Sakeya…