Page - 57

Eh ishq na karda khair dila

ਇਹ ਇਸ਼ਕ ਨਾ ਕਰਦਾ ਖੈਰ ਦਿਲਾ,
ਤੂੰ ਪਿੱਛੇ ਮੋੜ ਲੈ ਪੈਰ ਦਿਲਾ,
ਤੈਨੁੰ ਆਖਾਂ ਹੱਥ ਜੋੜਕੇ ਨਾ ਰੋਲ ਜਵਾਨੀ ਨੂੰ,
ਨਾ ਕਰ ਬਹੁਤਾ ਪਿਆਰ ਚੰਦਰਿਆ ਚੀਜ਼ ਬੇਗਾਨੀ ਨੂੰ

zakham ene gehre ne

zakham ene gehre ne izhaar ki kariye
asin khud nishana ban gaye vaar ki kariye
dil kadh ke tere kadma ch rakh dita
hun es ton vadh tera satkar ki kariye. . .

Kyon tera khwab aa jaanda

ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਦਾਂ___
ਸੁੱਕੇ ਹੋਏ ਨੈਣਾਂ 'ਚ ਚਨਾਬ ਆ ਜਾਂਦਾ...
ਸਾਰੀ ਰਾਤ ਧੜਕ ਕੇ ਦਿਲ ਪਹਿਰਾ ਦਿੰਦਾ___
ਪਤਾ ਨਹੀਂ ਕਿੱਥੋ ਤੇਰਾ ਖੁਆਬ ਆ ਜਾਂਦਾ..

Soch samajh layi pehlan

♥ ਸੋਚ ਸਮਝ ਲਈ ਕਦਮ ਉਠਾੳਣ ਤੋ ਪਹਿਲਾ,
ਕਿਤੇ ਗੁੰਮ ਨਾ ਹੋ ਜਾਵੀ ਮੰਜ਼ਿਲ ਆਉਣ ਤੋ ਪਹਿਲਾ,_
ਸੱਚਾ ਦੋਸਤ ਨਾਂ ਛੱਡ ਜਾਵੇ ਸਾਥ ਤੇਰਾ,
ਜ਼ਰਾ ਸੋਚ ਲਈ ਉਹਨੂੰ ਅਜ਼ਮਾੳਣ ਤੋ ਪਹਿਲਾ,_
ਤੇਰੇ ਸੀਨੇ ਵਿੱਚ ਵੀ ਧੜਕਦਾ ਹੈ ਇੱਕ ਦਿੱਲ
ਇਹ ਸੋਚ ਲਈ ਕਿਸੇ ਦਾ ਦਿੱਲ ਦੁਖਾੳਣ ਤੋ ਪਹਿਲਾ,_
ਉਮਰ ਸਾਰੀ ਕੋਣ ਕਿਸੇ ਲਈ ਰੌਦਾ ਹੈ,
ਲੋਕ ਤਾ ਸਿਰਫ ਰੌਦੇ ਨੇ ਸਿਵਿਆਂ ਵਿੱਚ ਜਲਾੳਣ ਤੋ ਪਹਿਲਾ,_ ♥

Jekar assi hunde ek panchi

Jekar assi hunde ek panchi,
tere aan chubare beh jande,
kujh tere dil diyan assi sunde,
kuj apne dil diyan keh jande,
tere vehre chug de chog sda,
tere matkyo pani pee jande,
dam tut janda teri choli vich,
te tere hathi kabri pai jande....