De haunsla mere jazbaatan nu
Mere Sidaq da Pallrah bahut Halka,
Terian Bakhshisha’n naal ehnu toliye na,
De de Haunsla Merea’n Jazbaatan nu,
Har haal Raazi rahiye Doliye na ...
Mere Sidaq da Pallrah bahut Halka,
Terian Bakhshisha’n naal ehnu toliye na,
De de Haunsla Merea’n Jazbaatan nu,
Har haal Raazi rahiye Doliye na ...
ਤੇਰੀ ਵੀ ਉਡੀਕ ਸਾਨੂੰ ਉਹਦੀ ਵੀ ਉਡੀਕ ਆ,
ਤੇਰੇ ਨਾਲ ਪਿਆਰ ਸਾਨੂੰ ਉਹਦੇ ਨਾਲ ਪਰੀਤ ਆ,
ਵੇਖਦੇਂ ਆਂ ਕੌਣ ਸਾਨੂੰ ਜਿੱਤ ਕੇ ਦਿਖਾਉਂਦੀ ਆ,
ਤੂੰ ਪਹਿਲਾਂ ਆਉਂਦੀ ਆ ਕਿ ਮੌਤ ਪਹਿਲਾਂ ਆਉਂਦੀ ਆ।
O rabba sanu vi ik kitab banaya hunda,
Ohde gore gore hathan vich sajaya hunda,
Oh parde parde so jande,
Te sanu hikk de nal lgaya hunda...
ਜੇ ਰੱਬ ਪਾਣੀ 'ਚ ਮਿਲਦਾ
ਤਾਂ ਰੱਬ ਮਿਲਦਾ ਮੱਛੀਆਂ ਨੂੰ,
ਜੇ ਰੱਬ ਜਂਗਲਾ 'ਚ ਮਿਲਦਾ
ਤਾਂ ਮਿਲਦਾ ਡੰਗਰ ਵੱਛੀਆਂ ਨੂੰ,
"ਬੁਲੇ ਸ਼ਾਹ" ਰੱਬ ਮਿਲਦਾ
ਸਿਰਫ ਨੀਤਾਂ ਸੱਚੀਆਂ ਨੂੰ ।।
ਤੇਰੇ ਲਈ "Guess" ਦੀ ਕਮੀਜ਼ ਵੱਡੀ ਗੱਲ ਨਹੀਂ..,,
ਸਾਨੂੰ Guess ਲਾਓਣਾ ਪੈਂਦਾ ਖੁਦ ਤਨਖਾਹ ਦਾ..,,
ਤੇਨੂੰ ਸ਼ੌਂਕ Russia ਦੀ Vodka ਪੀਣ ਦਾ..,,
ਸਾਨੂੰ ਸ਼ੌਂਕ ਪਤੀ ਤੇ ਮਸਾਲੇ ਵਾਲੀ ਚਾਹ ਦਾ..,,
ਪਾ ਕੇ "Armaani" ਨੀ ਤੂੰ ਫਿਰਦੀ ਏ ਮੇਲਦੀ..,,
ਸਾਡੇ ਲਈ ਏ Armaani ਅਰਮਾਨ ਐ..,,
ਤੁਸੀਂ ਜਾਨਦਾਰ ਮਾਲਕ ਓ ਧਰਤੀ ਦੇ..,,
ਬਿਲੋ ਸਾਡਿਆਂ ਸਰੀਰਾਂ ਵਿਚ ਕਿਥੋਂ ਇੰਨੀ ਜਾਨ ਐ..,,
ਮੈਂ ਪੈਸੇ ਲੈ ਕੇ ਕਿਹੜੇ ਮਹਿਲ ਖਰੀਦਣੇ..,,
ਫਿਲਮਾਂ ਚ ਚੁੱਕਦੂੰ ਗਰੀਬੀ ਕਾਹਦਾ ਮਾਣ ਐ..,,