Page - 64

Har dil wich sacha pyar nhi hunda

ਰੰਗ ਰੂਪ ਨਾਲ ਅਕਸਰ ਪਿਆਰ ਨਹੀ ਹੁੰਦਾ,
ਜਿੰਦਗੀ ਦਾ ਹਰ ਸਪਨਾ ਕਦੇ ਸਾਕਾਰ ਨਹੀ ਹੁੰਦਾ,
ਏਵੈ ਨਾ ਹਰ ਕਿਸੇ ਤੇ ਮਰ ਮਿਟੀ ਯਾਰਾ,
ਕਯੋਕਿ ਹਰ ਕਿਸੇ ਦੇ ਦਿਲ ਵਿਚ ਸਚਾ ਪਿਆਰ ਨਹੀ ਹੁੰਦਾ......

Teri rehmat pe naaz karta hoon

ਨਾ ਮੈਂ ਦੌਲਤ ਪੇ ਨਾਜ਼ ਕਰਤਾ ਹੂੰ,
ਨਾ ਮੈਂ ਸ਼ੌਹਰਤ ਪੇ ਨਾਜ਼ ਕਰਤਾ ਹੂੰ,
ਗੁਨਹਗਾਰ ਹੂੰ ਮੇਰੇ ਮੌਲਾ,
ਤੇਰੀ ਰਹਿਮਤ ਪੇ ਨਾਜ਼ ਕਰਤਾ ਹੂੰ....

Asin pendu sidhe sadhe jehe

ਅਸੀਂ ਪੇੰਡੂ ਸਿੱਧੇ ਸਾਧੇ ਜੇ, ਜਾਂਦੇ ਕਰਨ ਪੜਾਈਆਂ,
ਸਾਡੀ ਕੌਈ Girlfriend ਨੀ, ਲੌਕਾਂ ਨੇ ਲੱਖ ਬਣਾਈਆਂ,

ਸ਼ਹਿਰਾਂ ਵਾਲੇ propose ਕਰ ਦੇਂਦੇ, ਪਰ ਪਿੰਡਾਂ ਵਾਲੇ ਸੰਗਦੇ ਆ,
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ,

oh ਕਿਸਮਤ ਵਿੱਚ ਜਦ ਹੋਵੇਗੀ, ਤਾਂ ਆਪੇ ਈ ਆ ਜਾਵੇਗੀ,
ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ, ਜਦ ਕੌਈ ਸਾਡੇ ਨਾਲ ਨਿਭਾਵੇਗੀ |

Ni tu nitt badaldi yar

ਅਸੀ SINGLE ਚੰਗੇ ਆ
ਤੁੰ ਨਿੱਤ ਬਦਲਦੀ ਯਾਰ
ਨੀ ਤੂੰ ਖੇਡ ਬਣਾ ਛੱਡਿਆ
ਹਾਏ ਨੀ ਪਾਕ ਪਵਿੱਤਰ ਪਿਆਰ

asin single change aa
Ni tu nitt badaldi yar
Ni tu khed bnaa chadya
haye ni paak pavitar pyar

Sikhayi karna satikar har jaat da

ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ,
ਦਿਲਾਉਦਾ ਰਹੀ ਚੇਤਾ ਮੈਨੂੰ ਮੇਰੀ ਤੂੰ ਔਕਾਤ ਦਾ,
ਤੂੰ ਈਰਖਾ, ਕਰੋਧ, ਲੋਭ ਰੱਖੀ ਦੂਰ ਮੇਰੇ ਕੋਲੋ,
ਸਿਖਾਈ ਰੱਖਣਾ ਫਰਕ ਮੈਨੂੰ ਦਿਨ ਅਤੇ ਰਾਤ ਦਾ

Sikhayi Rabba karna satikar har jaat da
dilaunda rahi cheta menu meri tu aukat da
tu irkha, krodh, lobh rakhi door mere kolon
sikhayi rakhna farak menu din ate raat da