Page - 135

Ghar di Sharab Naal Mel Ki

ਘਰ ਦੀ #ShaRaB ਨਾਲ ਮੇਲ ਕੀ Frootiyan ਦਾ
ਮੈ ਤਾਂ ਕਦੇ ਖਾਰਾ ਵੀ ਮਿਲਾਇਆ ਨਹੀ
ਕਾਹਦਾ ਉਹ ਹੋਇਆ PuTT jAtt ਦਾ ਜਾਵਾਨ
ਜਿਹਨੇ ਪਹੀ ਉੱਤੇ ਵੈੜਕਾ ਭਜਾਇਆ ਨਹੀ...!!!

Kisan Je Jatheband Ho Je

ਪੈਸੋਂ ਵੱਲੋਂ ਤੰਗੀ ਹੋਜੇ, ਇੱਜ਼ਤ ਜੇ ਨੰਗੀ ਹੋਜੇ
ਫਸਲ ਜੇ ਚੰਗੀ ਹੋਜੇ, ਜੱਟ ਸਿੱਧਾ ਬੋਲੇ ਨਾ
ਰਕਮ ਜੇ ਖੜ੍ਹੀ ਹੋਵੇ, ਸ਼ਾਹਣੀ ਘਰੇ ਲੜੀ ਹੋਵੇ
ਗਾਹਕ ਨਾਲ ਤੜ੍ਹੀ ਹੋਵੇ, ਕਰਾੜ ਪੂਰਾ ਤੋਲੇ ਨਾ
ਕਿਸੇ ਨਾ ਖੋਰ ਹੋਵੇ, ਗਲੀ ਵਿੱਚ ਸ਼ੋਰ ਹੋਵੇ
ਚੋਰਾਂ ਦਾ ਜੇ ਜ਼ੋਰ ਹੋਵੇ, ਸੁਨਾਰ ਬੂਹਾ ਖੋਲ੍ਹੇ ਨਾ
ਮੋਹਰੀ ਜੇ ਮੱਕਾਰ ਹੋਜੇ, ਕਲਾ ਦਾ ਹੰਕਾਰ ਹੋਜੇ
ਮੀਸਣਾ ਜੇ ਯਾਰ ਹੋਜੇ, ਕਦੇ ਭੇਤ ਖੋਲ੍ਹੇ ਨਾ
ਸੰਗਾਊ ਜੇ ਨਚਾਰ ਹੋਜੇ, ਔਲਾਦ ਵਸੋ ਬਾਹਰ ਹੋਜੇ
ਜੇ ਬਾਪ ਜੁੰਮੇਵਾਰ ਹੋਜੇ, ਵਰ ਮਾੜਾ ਟੋਲੇ ਨਾ
ਬੇਦੋਸ਼ਾ ਜੇਲ੍ਹ ਬੰਦ ਹੋਜੇ, ਭਾਈਆਂ ਵਿੱਚ ਕੰਧ ਹੋਜੇ
ਜੇ #ਕਿਸਾਨ ਜਥੇਬੰਦ ਹੋਜੇ, #ਸਰਕਾਰ ਕਦੇ ਰੋਲੇ ਨਾ....

LADDI SHAH mere dil da jaani

LADDI SHAH mere dil da jaani
kanni mundra akh mastani
challa de gya yaar nishani
baah meri nu farh ke
akh mere yaar di dukhe
laali meriya akhan de vich rarhke
akh mere yaar di dukhe
<3 JAI MASTAN DI <3

Har Kudi nu veer da pyar ni milda

ਘਰੋਂ ਬਾਹਰ ਨਿੱਕਲੀ ਕੁੜੀ ਨੂੰ ਹਰ ਮੋੜ ਤੇ
ਇੱਕ ਆਸ਼ਕ ਤਾਂ ਮਿਲ ਜਾਂਦਾ ਪਰ ਭਰਾ ਨੀ ਮਿਲਦਾ,,,

ਜਰੂਰੀ ਨਹੀ ਕਿ ਹਰ ਕੁੜੀ ਨੂੰ ਆਸ਼ਕ ਦੀ ਤਲਾਸ਼ ਹੋਵੇ
ਕਈਆਂ ਨੂੰ ਵਿਚਾਰੀਆਂ ਨੂੰ ਆਪਣੇ ਵੀਰ ਦਾ ਪਿਆਰ ਨੀ ਮਿਲਦਾ ...

Sohni fasdi ni Maadi Fsauni ni

#Jean ਵਾਲੀ Set ਕਰਣੀ ਨੀ,,
#Suit ਵਾਲੀ ਮੈਥੋ ਹੋਣੀ ਨੀ,

ਸੋਹਣੀ ਫਸਦੀ Ni,
ਮਾੜੀ ਫਸਾਣੀ Ni,
Ijjat ਹੈਗੀ Aa
ਬੇਜਤੀ ਕਰਾਉਣੀ Ni ...