Sohniye Mainu Pyar naal bulaya kar
____ ਜੇ Sohniye RABB ਰੱਖਣਾ ਬਣਾ ਕੇ
Pyar nal ਬੁਲਾਇਆ ਕਰ ♥
____ ਤੈਨੂੰ ਪਤਾ ਮੈਨੂੰ ਗੁੱਸਾ ਬਹੁਤ ਆਉਦਾ
So Pls ਮੈਨੂੰ ਗੁੱਸਾ ਨਾ ਚੜਾਇਆ ਕਰ......
____ ਜੇ Sohniye RABB ਰੱਖਣਾ ਬਣਾ ਕੇ
Pyar nal ਬੁਲਾਇਆ ਕਰ ♥
____ ਤੈਨੂੰ ਪਤਾ ਮੈਨੂੰ ਗੁੱਸਾ ਬਹੁਤ ਆਉਦਾ
So Pls ਮੈਨੂੰ ਗੁੱਸਾ ਨਾ ਚੜਾਇਆ ਕਰ......
ਤੂੰ ਸੋਂ ਰਿਹਾ, ਖਾ ਰਿਹਾ, ਪੀ ਰਿਹਾ
ਜ਼ਿੰਦਗੀ ਤੂੰ ਕੈਸੀ ਬੰਦਿਆ ਜੀ ਰਿਹਾ
ਦੁਨੀਆ ਉੱਤੇ ਆਉਣ ਦਾ ਤੇਰਾ ਮਕਸਦ ਕੀ ਸੀ ,
ਪਰ ਹੁਣ ਤੱਕ ਕਰਦਾ ਤੂੰ ਕੀ ਤੇ ਦੱਸ ਕੀ ਰਿਹਾ...
ਦਿੱਤਾ ਐਨਾਂ ਪਿਆਰ ਜਿਹਨਾ ਨੇ, ਕਲਾਸ ' ਚੋਂ ਕੱਢ ਤਾ ਬਾਹਰ ਜਿਹਨਾ ਨੇ,
ਇੰਟਰਨਲ ਸਾਡੀ ਕੋਈ ਨਾ ਭੇਜੀ, ਸਪਲੀਆਂ ਚ ਦਿਤਾ ਅਵਾਰਡ ਜਿਹਨਾ ਨੇ,
ਕਰਦਾ ਕੀ ਮੈ ਦੱਸੋ ਯਾਰੋ, ਘਰ ਦਿਆਂ ਨੂੰ ਵੀ ਬੁਲਾ ਨੀ ਸਕਿਆ,
ਮੈ ਜਿੰਨਾ ਦਾ ਲੈਕਚਰ ਲਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ,
ਘਰ ਦੇ ਕਹਿੰਦੇ ਹੁਣ ਗੱਲ ਬਣ ਜੂ, ਮੁੰਡਾ ਸਾਡਾ ਡਿਗਰੀ ਕਰ ਜੂ,
ਪਰ ਘਰ ਦਿਆਂ ਨੂੰ ਇਹ ਕੌਣ ਸਮਝਾਵੇ , ਮੁੰਡਾ ਨਿੱਤ ਠੇਕੇ ਤੇ ਜਾਵੇ,
ਗੱਲ ਕੰਨਾਂ ' ਚ ਪਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ,
ਮੈ ਜਿੰਨਾ ਦਾ ਲੈਕਚਰ ਲਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ,
ਲੈਕਚਰਾਰਾਂ ਨੇ ਬਹੁਤ ਸਤਾਇਆ , ਜਿੱਥੇ ਟੱਕਰਿਆ ਉੱਥੇ ਢਾਇਆ,
ਕਹਿੰਦੇ ਕਾਕਾ ਕੁੜੀਆ ਛੇੜੇਂ , ਬਹਿਨਾਂ ਐ ਤੂੰ ਜਾ ਜਾ ਨੇੜੇ,
ਤਾਂ ਵੀ ਕੋਈ ਫਸਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ,
ਮੈ ਜਿੰਨਾ ਦਾ ਲੈਕਚਰ ਲਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ....
ਨੀਂ ਤੂੰ ਲੈਨੀ ਏਂ ਨਜਾਰੇ A.C. ਵਿੱਚ ਠਰ ਕੇ
ਤੇ
ਅਸੀਂ ਥੱਕੇ ਪਏ ਆਂ
COOLRAN ਚ ਪਾਣੀ ਭਰ ਭਰ ਕੇ..
ਇਹ ਦੁਨੀਆ ਚਤਰ ਚਲਾਕਾਂ ਦੀ
ਕੁਝ ਸਿਆਣਿਆ ਦੀ ਕੁਝ ਨਲਾਇਕਾਂ ਦੀ
ਕੁਝ ਰੱਜ ਕੇ ਰੋਟੀ ਖਾਂਦੇ ਨੇ
ਕੁਝ ਭੁਖੇ ਢਿੱਡ ਸੌ ਜਾਂਦੇ ਨੇ
ਜੋ ਫੜਦੇ ਪੱਲਾ ਸਤਿਗੁਰ ਦਾ
ਉਹ ਭਵ ਸਾਗਰ ਤਰ ਜਾਂਦੇ ਨੇ
ਨਾ ਮਾਣ ਕਰੀ ਮਿੱਤਰਾ ਕਿਸੇ ਗੱਲ ਦਾ
ਇੱਥੇ ਭਿਖਾਰੀ ਰਾਜੇ, ਤੇ ਰਾਜੇ ਭਿਖਾਰੀ ਬਣ ਜਾਂਦੇ ਨੇ