Yaar Mere Koke Balliye
ਰੱਖ ਹੌਂਸਲਾ ਨਾ ਐਵੇ ਬਿੱਲੋ ਡਰ ਜਾਈ...
ਨਾਲ ਯਾਰ ਦੇ ਤੂੰ ਮੋਡਾ ਜੋੜ ਖੜ ਜਾਈ...
ਇੱਕ ਤੇਰੇ ਉੱਤੋਂ ਤੇ ਦੂਜਾ ਯਾਰਾਂ ਲਈ
ਨੀ ਮੈਂ ਸਬ ਕੁਝ ਹਰ ਦੂੰ....
ਨੀ ਯਾਰ ਮੇਰੇ #ਕੋਕੇ ਬੱਲੀਏ
ਜਿੱਥੇ #ਦਿਲ ਕੀਤਾ ਉਥੇ ਜੜ ਦੂੰ....
ਰੱਖ ਹੌਂਸਲਾ ਨਾ ਐਵੇ ਬਿੱਲੋ ਡਰ ਜਾਈ...
ਨਾਲ ਯਾਰ ਦੇ ਤੂੰ ਮੋਡਾ ਜੋੜ ਖੜ ਜਾਈ...
ਇੱਕ ਤੇਰੇ ਉੱਤੋਂ ਤੇ ਦੂਜਾ ਯਾਰਾਂ ਲਈ
ਨੀ ਮੈਂ ਸਬ ਕੁਝ ਹਰ ਦੂੰ....
ਨੀ ਯਾਰ ਮੇਰੇ #ਕੋਕੇ ਬੱਲੀਏ
ਜਿੱਥੇ #ਦਿਲ ਕੀਤਾ ਉਥੇ ਜੜ ਦੂੰ....
ਰੱਬਾ ਉਹਨਾਂ ਨੂੰ ਤੂੰ ਖੁਸ਼ ਰੱਖੀਂ,,
ਜਿਹਨਾਂ ਨੂੰ ਸਾਡੀ ਲੋੜ ਨਹੀਂ ,
ਤੇ ਜਿਨ੍ਹਾ ਨੂੰ ਸਾਡੀ ਲੋੜ ਆ
ਉਹਨਾਂ ਨੂੰ ਅਸੀਂ ਆਪੇ ਦੁਖੀ ਨੀ ਹੋਣ ਦੇਣਾ. :)
ਪੱਗ ਪਟਿਆਲਾ ਸ਼ਾਹੀ ਪੋਚ ਪੋਚ ਬੰਨੀ ਹੈ
ਮੋਢੇ ਉੱਤੇ ਰਫਲ ਦੁਨਾਲੀ ਰੱਖੀ ਹੈ
ਤਾਂ ਹੀ ਤਾਂ ਲੋਕੀ ਸਰਦਾਰ ਜੀ ਬੁਲਾਉਂਦੇ
ਅਸੀਂ ਸਰਦਾਰੀ ਪੂਰੀ ਕੈਮ ਰੱਖੀ ਹੈ...
ਅੱਤ ਉੱਤ ਕਦੋਂ ਦੀ ਕਰਾ ਕੇ ਛੱਡ ਤੀ,
ਗੁੱਡੀ ਵੀ ਅੰਬਰੀ ਚੜ੍ਹਾ ਕੇ ਛੱਡ ਤੀ..
ਯਾਰਾਂ ਨਾਲ ਰਹੀਏ ਹੁਣ ਯਾਰ ਬਣ ਕੇ,
ਨੀ ਤੇਰੀ ਜਹੀਆਂ ਕਈਆਂ ਨਾਲ ਲਾ ਕੇ ਛੱਡ ਤੀ...