Jatt Da Time

ਜਿਹੜੇ ਹਵਾ ਨਾਲ ਹੀ ਹਿੱਲਦੇ ਨੇ,
ਉਹ ਹਨੇਰੀਆਂ ਕੀ ਡੱਕਣਗੇ...
ਜਿੰਨਾਂ ਦੇ ਲੱਕ ਤੇ ਪੈਂਟ ਨਹੀ ਖੜਦੀ,
ਉਹ ਜੱਟ ਦਾ ਟਾਈਮ ਕੀ ਚੱਕਣਗੇ...
ਜਿਹੜੇ ਹਵਾ ਨਾਲ ਹੀ ਹਿੱਲਦੇ ਨੇ,
ਉਹ ਹਨੇਰੀਆਂ ਕੀ ਡੱਕਣਗੇ...
ਜਿੰਨਾਂ ਦੇ ਲੱਕ ਤੇ ਪੈਂਟ ਨਹੀ ਖੜਦੀ,
ਉਹ ਜੱਟ ਦਾ ਟਾਈਮ ਕੀ ਚੱਕਣਗੇ...
Har Gall Kise Nu Dassni Jaruri Nahi Hundi !
KyunKe Har Hiran Di Akh Vich Kasturi Nahi Hundi !
Nokri Je Leni Ta prsey Fir Poojne Pene
Jeb Khali Ton Muraad Kade Puri Nahi Hundi !
Pachi Lakh La Ke Har Koi Cassette Kraunda E,
Per TV Di Add Bin Mashoori Nahi Hundi !
Kai Neevi Pa Ke Challan Kai Uchi Uchi Hassdian Ne
Itho Pata Lagda Har Kudi Ghar Ch Ghoori Nahi Hundi !
Kam Poora Din Karke Har Insaan Thakk Janda
Je Saah Len Lai Baitha Tan Oh Magroori Nahi Hundi !
ਟਾਈਮ ਜਿਹਾ ਟਪਾਉਣਾ,
ਉਹਦੀ ਆਦਤ ਸੀ...
ਦੂਜਿਆ ਨੂੰ ਬੇਵਕੂਫ ਬਣਾਉਣਾ,
ਉਹਦੀ ਆਦਤ ਸੀ...
ਖੁਦ ਨੂੰ ਚੰਗਾ ਤੇ ਮੈਨੂੰ ਬੁਰਾ ਬਣਾਉਣਾ,
ਉਹਦੀ ਆਦਤ ਸੀ...
ਮਾਫ ਕਰੀ Rabba,
Dill ❤ ਜੇ ਕਿਸੇ ਦਾ ਦੁਖਾਇਅਾ ਹੋਵੇ ...
ਦੇਦੀ ਮੇਰੇ Hisse ਦੇ ਸੁੱਖ,
ਜਿਸ ਦੀ ਅੱਖ 'ਚ
ਮੇਰੇ ਕਰਕੇ ਹੰਝੂ ਅਾਇਅਾ ਹੋਵੇ !!!
ਫਸਲ ਬਿਨਾ ਨਾ ਕੋਈ ਹੀਲਾ,
ਪੁੱਤਾਂ ਵਰਗਾ ਇੱਕ ਇੱਕ ਤੀਲਾ|
ਤੇਰੇ ਹੱਥ ਵਿੱਚ ਸਾਡੇ ਸਾਹ ਨੇ,
ਕਰਜ਼ੇ ਸਿਰ ਤੇ ਚੜੇ ਪਏ ਨੇ |
ਲੱਖਾਂ ਹੀ ਕੰਮ ਅੜੇ ਪਏ ਨੇ,
ਤੇਰੇ ਹੱਥ ਹੈ ਕੁਦਰਤ ਸਾਰੀ |
ਸੁਣਿਐ ਕਿਧਰੇ ਗੜੇ ਪਏ ਨੇ,
ਸਿਰ ਤੇ ਹੋਰ ਨਾ ਕਰਜ਼ ਚੜਾਵੀਂ
ਸੁਣ ਲੈ ਤੂੰ ਰੱਬ ਪੈ ਜੁਗਾ ਯੱਬ,
ਕਣਕ ਪੱਕੀ ਤੇ ਮੀਂਹ ਨਾ ਪਾਵੀਂ !!!