Page - 113

Dil Nu Sakun Milda

Kaali zulfa thode hon chehre te,
tan bda hi sakun milda...
haasa hove jdo thode mukh te
tan Dil mere nu khoon milda
Pyar jado tusi krde ho tan...
mare hoye nu jeen da janun milda...

Dil de change aa

ਸੋਹਣੇ ਹਾਂ ਜਾਂ ਨਹੀਂ,
ਇਹ ਤਾਂ #ਰੱਬ ਜਾਣਦਾ...
ਪਰ #Dil ਦੇ ਚੰਗੇ ਆ
ਸਾਰਾ #ਜੱਗ ਜਾਣਦਾ...

Faida Ki Jawani Aayi Da

Faida Ki Jawani Aayi Da punjabi status

ਪੜ੍ਹ ਕੇ ਕਿਹੜਾ DC ਲੱਗ Jαvαиge
ਬਹੁਤਾ ਨੀ ਦਿਮਾਗ ਤੇ ਬੋਝ ਪਾਈ ਦਾ_
ਚਾਰ ਦਿਨ ਜੇ ਲੁੱਟੇ ਨਾ ਨਜ਼ਾਰੇ ਬੱਲੀਏ,
ਫੇਰ ਦੱਸ ਫਾਇਦਾ ਕੀ ਜਵਾਨੀ ਆਈ ਦਾ__

Tu Vehle Baith Banayi

ਜੇ ਤੂੰ #ਵੇਹਲੇ ਬੈਠ ਕੇ
#Sunday ਨੂੰ ਬਣਾਈ ਰੱਬ ਨੇ...
ਜੱਟ ਵੀ #June ਦੀਆਂ
ਸਾਰੀਆਂ ਛੁੱਟੀਆ ਖਾ ਗਿਆ ਹੋਊ...

Jugadi Jatt Vs. Mem

ਇੱਕ ਵਾਰ ਜੱਟ ਤੇ ਮੇਮ ਜਹਾਜ਼ 'ਚ ਇੱਕਠੇ ਬੈਠ ਜਾਂਦੇ ਨੇ . . .
.
ਮੇਮ ਕਿਸੇ ਯੂਨੀਵਰਸਿਟੀ 'ਚ HOD ਸੀ
ਉਸਨੂੰ ਆਪਣੀ ਪੜਾਈ ਤੇ ਬਹੁਤ ਮਾਣ ਸੀ, -
ਸਫ਼ਰ ਦਿੱਲੀ ਤੋਂ ਵੈਨਕੂਵਰ ਦਾ ਸੀ . . .
.
ਮੇਮ ਨੇ ਸੋਚਿਆ ਜੱਟ ਸਿੱਧੇ ਹੀ ਹੁੰਦੇ ਨੇ,
ਕਿਉਂ ਨਾ ਬੇਵਕੂਫ਼ ਬਣਾਈਏ, -
ਉਹ ਕਹਿੰਦੀ :- ਆਉ ਜੱਟ ਸਾਹਬ ਕੋਈ ਗੇਮ ਖੇਡਦੇ ਹਾਂ ਸਫ਼ਰ ਲੰਬਾ ਹੈ . . .
.
ਜੱਟ ਨਹੀਂ ਮੰਨਿਆ,
ਮੇਮ ਕਹਿੰਦੀ :- ਜੱਟ ਸਾਹਿਬ ਕੰਮ ਬਹੁਤ ਸੋਖਾ ਹੈ
ਸਭ ਤੋਂ ਪਹਿਲਾਂ ਮੈਂ 1 ਸਵਾਲ ਪੁੱਛਾਗੀ . . .
.
ਜੇ ਤੁਹਾਨੂੰ ਨਹੀਂ ਆਂਦਾ ਤਾਂ ਤੁਸੀਂ ਮੈਨੂੰ 5 ਡਾਲਰ ਦੇਵੋਗੇ, -
ਤੇ ਫੇਰ ਤੁਸੀਂ 1 ਸਵਾਲ ਪੁੱਛਣਾ ਜੇ ਮੈਨੂੰ ਨਹੀਂ ਆਂਦਾ
ਤੇ ਮੈਂ ਤੁਹਾਨੂੰ 100 ਡਾਲਰ ਦੇਵਾਂਗੀ . . .
.
ਜੱਟ ਮੰਨ ਗਿਆ ਕਹਿੰਦਾ :- ਭੈਣ ਜੀ ਜਲਦੀ ਕਰੋ ,
ਪਹਿਲਾਂ ਵਾਰੀ ਤੁਹਾਡੀ ਪੁੱਛੋ ਕੀ ਪੁੱਛਣਾ ਹੈ . . ?, -
ਮੇਮ :- WhAt Is ThE DiFfErEnCe BEtWeEn MoOn AnD EaRtH . ? . . .
.
ਜੱਟ ਨੇ 1 ਮਿੰਟ ਨਹੀਂ ਲਾਇਆ ਕੋਈ ਜਵਾਬ ਨਹੀਂ ਦਿੱਤਾ, -
ਜੇਬ 'ਚ ਹੱਥ ਪਿਆ 5 ਡਾਲਰ ਕੱਢੇ ਤੇ ਮੇਮ ਨੂੰ ਦੇ ਕੇ ਕਹਿੰਦਾ ਜੀ ਬੀਬੀ ਜੀ ਹੁਣ ਮੇਰੀ ਵਾਰੀ ਜੇ . . .
.
ਜੱਟ :- ਬੀਬੀ ਜੀ TiMe ਉਨਾਂ ਕੁ ਹੀ ਲਾਉਂਣਾ ਜਿੰਨਾਂ ਮੈਂ ਲਾਇਆ, -
ਤੁਸੀਂ ਦੱਸੋ ਕਿ ਉਹ ਕਿਹੜੀ ਚੀਜ਼ ਹੈ ਜੋਂ 5 ਲੱਤਾਂ ਨਾਲ ਪਹਾੜ ਤੇ ਚੜਦੀ ਹੈ ਤੇ 6 ਲੱਤਾਂ ਨਾਲ ਉੱਤਰਦੀ ਹੈ . ? . . .
.
ਮੇਮ ਬਹੁਤ ਹੈਰਾਨ ਹੋ ਕੇ ਸੋਚਣ ਲੱਗੀ, -
ਤੇ ਜੱਟ ਕਹਿੰਦਾ ਬੀਬੀ ਜੀ TiMe ਬਹੁਤਾ ਨਹੀਂ ਬਰਬਾਦ ਕਰਨਾ,
ਜਲਦੀ ਦੱਸੋ ਆਪਾਂ ਬਿਲਕੁਲ TIME ਨਹੀਂ ਸੀ ਲਿਆ .
.
ਮੇਮ ਵਿਚਾਰੀ ਨੇ ਪਰਸ ਚੋਂ 100 ਡਾਲਰ ਕੱਢੇ ਤੇ ਜੱਟ ਨੂੰ ਦੇ ਕੇ ਕਹਿਣ ਲੱਗੀ :-
ਜੀ ਮੈਨੂੰ ਨਹੀਂ ਪਤਾ ਤੁਸੀਂ ਦੱਸ ਦੋ ਉਹ ਕੀ ਚੀਜ਼ ਹੈ . . ?, -
ਜੱਟ ਨੇ 1 ਮਿੰਟ ਨਹੀਂ ਲਾਇਆ ਜੇਬ 'ਚ ਹੱਥ ਪਾਇਆ 5 ਡਾਲਰ ਕੱਢੇ
ਤੇ ਮੇਮ ਨੂੰ ਦੇ ਕੇ ਕਹਿੰਦਾ : - ਆਹ ਲਵੋ ਬੀਬੀ ਜੀ ਮੈਨੂੰ ਆਪ ਨਹੀਂ ਪਤਾ . . .