Page - 146

Propose Kyun Nahi Karda

ਕਮਲੀ ਸੋਚਦੀ ਹੋਣੀ ਆ
ਹਰ ਰੋਜ Same ਟਾੲੀਮ
Same ਜਗ੍ਹਾ ਤੇ ਆ ਕੇ ਖੜ੍ਹ ਜਾਂਦਾ
#Propose ਕਿਉਂ ਨੀ ਕਰਦਾ  !!!

ਪਰ ਥੋੜਾ ਜਿਹਾ ਇੰਤਜ਼ਾਰ ਕਰ #ਕਮਲੀੲੇ
ਤੈਨੂੰ ਆਪਣੀ ਪਸੰਦ ਬਣਾੲਿਅਾ ਆ
ਹੁਣ ਤੇਰੀ ਪਸੰਦ ਬਣਨਾ ਐ...

Pyar Oh Dilo Kardi Aa

ਪਤਾ ਨੀ ਪਿਅਾਰ ਮੇਰਾ ੲਿੱਕ ਤਰਫਾ ਏ ..
ਜਾਂ ਉਹ ਵੀ ਦਿਲੋ ਕਰਦੀ ਆ <3
ਥੋੜਾ ਜਿਹਾ ਦੇਖ ਕੇ #ਕਮਲੀ ਨੀਵੀਂ ਪਾ ਲੈਂਦੀ
ਜਾਂ ਫਿਰ #ਦੁਨੀਆ ਤੋਂ ਡਰਦੀ ਆ <3

Jatt Status Jadon Pave

#‎JATT‬ ਸ਼ੌਂਕ ਕਰੇ ਪੂਰੇ
ਨਾ ਐਰੀ ਗੈਰੀ ਤੇ ਮਰਦਾ ਏ__
.
ਜਦੋਂ ਪਾਵੇ ਲਿਖ ਕੇ ‪#‎Status‬
ਨੀ ਅੱਧਾ ‪#Facebook‬
ਮਹਿਕਮਾ ‪#‎Copy‬ ਕਰਦਾ ਏ__

Pyar na milan te dukh

ਪਿਅਾਰ ਨਾ ਮਿਲਣ ਤੇ
ਜਿਅਾਦਾ ਦੁੱਖ ਉਦੋਂ ਹੀ ਹੁੰਦਾ...
.
ਜਦੋ ਅਸੀਂ ਕਿਸੇ ਦੀ #ੲਿਜ਼ਾਜਤ ਤੋਂ ਬਿਨਾ,
ਉਸਨੂੰ ਆਪਣਾ ਮੰਨਣ ਦੀ ਗਲਤੀ ਕਰ ਬੈਠਦੇ ਹਾਂ ...

Pagg De Shakeen Gabhru

Ik Kurte Pajame da
te Dooja #Pagg Banan Da
E Ji #Shakeen Gabhru
Din Katda E ji Haseen
Kyuki Rabb te Rakhda
E Ji #Yakeen Gabhru...