Page - 148

Jatt Mehnat Karda

ਜੱਟ ਕਰਦਾ ਮਿਹਨਤ ਬਿੱਲੋ ਦਿਲ ਲਾ ਕੇ ਨੀ
ਤੂੰ ਸੌ ਜਾਂਦੀ 10 ਵਜੇ AC ਲਾ ਕੇ ਨੀ
ਜੱਟ ਤੱਤਾ ਪਾਣੀ ਪੀ -ਪੀ ਦੁਪਹਿਰ ਕੱਟਦਾ
ਤੂੰ ਪੀਂਦੀ ਏ ਮਿਲਕ ਸ਼ੇਕ ਕਰੀਮ ਪਾ ਕੇ ਨੀ

Duniya badi zaalim hai

Zindagi de aukhe raha nu katna chahida hai
Kadi mushkila nu dekh k na Dil chadna chahida hai
Duniya badi zaalim hai veer mereya
Is layi papi loka kolo bachna chahida hai...

Tusi Yaad Aunde Rahe

ਕੱਲ ਰਾਤ ਤੁਸੀਂ ਬੜੇ ਯਾਦ ਆਉਂਦੇ ਰਹੇ।
ਕੀ ਕਰਦੇ ਅਸੀ ਅੱਖੀਓਂ ਨੀਰ ਵਹਾਉਂਦੇ ਰਹੇ।
ਚਿਤ ਬੜਾ ਸੀ ਕਰਦਾ ਤੁਹਾਨੂੰ ਮਿਲਣ ਨੂੰ
ਕੀ ਕਰਦੇ ਅਸੀਂ #ਕਿਸਮਤ ਤੇ ਪਛਤਾਉਂਦੇ ਰਹੇ।

ਰਾਤ ਚਾਨਣੀ ਟਿਮ ਟਿਮਾਉਂਦੇ ਤਾਰਿਆਂ ਨੂੰ
ਉੱਚੀ-ਉੱਚੀ ਤੇਰਾ ਨਾਮ ਸੁਣਾਉਂਦੇ ਰਹੇ।
ਨੀ ਯਾਰ ਤੇਰਾ ਕਿੰਨਾ ਕੁ ਸੋਹਣਾ ਹੈ ਮੇਰੇ ਤੋਂ
ਸਾਰੀ ਰਾਤ ਓਲਾਂਭੇ ਚੰਨ ਦੇ ਆਉਂਦੇ ਰਹੇ।
 

Oh Vi Royi Honi Aa

ਦਿਲਾ ਤੈਨੂੰ ਛੱਡ ਕੇ ਜਾਣ ਵਿਚ
ਉਸਦੀ ਕੋਈ ਮਜਬੂਰੀ ਹੋਈ ਹੋਣੀ ਆ
ਕੁਝ ਰਾਤਾਂ ਤਾਂ ਉਹ ਵੀ
ਸੋਈ ਨਹੀਂ ਹੋਣੀ ਆ
ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕੇ
ਉਹ ਵੀ ਬਹੁਤ ਰੋਈ ਹੋਣੀ ਆ !!!

Maapian Layi Koi Karda

ਮਸ਼ੂਕਾਂ ਲੲੀ ਤਾਂ ਹਰ ਕੋੲੀ ਕਰਦਾ,
ਪਰ ਮਾਪਿਆਂ ਲੲੀ ਕੋੲੀ ਕੋੲੀ ਕਰਦਾ,
ੳਹ ਬੰਦੇ ਦਾ ਕੀ ਜਿਉਣਾ
ਜਿਹੜਾ  ਚਾਰ ਦਿਨਾਂ ਦੇ #ਪਿਅਾਰ ਲੲੀ,
ਮਾਪਿਆਂ ਦੇ ਪਿਅਾਰ ਨੂੰ ਮੂੰਹ ਨੀ ਕਰਦਾ...