Full Chadai Tere Yaar Di
Full ਆ ਚੜਾਈ ਤੇਰੇ ਯਾਰ ਦੀ ਨੀ,
ਪਰ ਲੋਕ ਦੇਖ ਨਹੀਂਉ ਜ਼ਰਦੇ...
.
ਓ ਤੇਰੇ ਪਿੰਡ ਦੇ ਦੋ - ਚਾਰ ਸਿੱਧੇ ਕਰਨੇ,
ਜਿਹੜੇ ਦੇਖ ਕੇ ਆ ਮੁੱਛ ਖੜੀ ਕਰਦੇ...
Full ਆ ਚੜਾਈ ਤੇਰੇ ਯਾਰ ਦੀ ਨੀ,
ਪਰ ਲੋਕ ਦੇਖ ਨਹੀਂਉ ਜ਼ਰਦੇ...
.
ਓ ਤੇਰੇ ਪਿੰਡ ਦੇ ਦੋ - ਚਾਰ ਸਿੱਧੇ ਕਰਨੇ,
ਜਿਹੜੇ ਦੇਖ ਕੇ ਆ ਮੁੱਛ ਖੜੀ ਕਰਦੇ...
ਤੇਰਾ ਚੇਹਰਾ ਸਦਾ ਈ ਯਾਦ ਰਹੂ,
ਨਾਮ ਭੁੱਲਣਾ ਸਾਰੀ ਜ਼ਿੰਦਗੀ ਨਹੀ
ਰੰਗ ਦੁਧ ਨਾਲੋ ਜਿੰਨਾ ਸਾਫ਼ ਤੇਰਾ
ਰੂਹ ਕੱਚੀ ਰੋਹੀ ਦੀ ਕਿੱਕਰ ਤੋਂ ਕਾਲੀ ਨੀ
ਤੈਨੂੰ ਕਰਦਾ ਸੀ ਮੈਂ ਪਿਆਰ ਬੜਾ,
ਹੁਣ ਕਰੂਂ ਨਫਰਤ ਜ਼ਿੰਦਗੀ ਸਾਰੀ ਨੀ..
ਇੱਕ ਸਾਲ ਪਹਿਲਾਂ ਅੱਜ ਪਹਿਲੀ ਵਾਰ ਆਪਾਂ ਮਿਲੇ ਸੀ
ਪਰ ਬੋਲਿਆ ਤਾਂ ਮੈਂ ਵੀ ਨੀ ਸੀ ਤੇ ਬੋਲੀ ਕੁਝ ਤੂ ਵੀ ਨਹੀ ਸੀ
ਫੇਰ ਵੀ ਵਾਂਗ ਫੁਲਾਂ ਦੇ ਇਕ ਦੂਜੇ ਦੀ ਅਖਾਂ ਵਿਚ ਆਪਾਂ ਖਿਲੇ ਸੀ
ਦੁਪਹਿਰ ਦਾ ਓਦੋ ਵੇਲਾ ਸੀ ਵੱਖ ਹੋਣ ਨੂੰ ਜੀ ਨਾ ਭੋਰਾ ਕਰਦਾ ਸੀ
ਤਾਂ ਫੇਰ ਦੋਬਾਰਾ ਮਿਲਣ ਦਾ ਵਾਦਾ ਕਰ ਫੇਰ ਆਪਾਂ ਮਿਲੇ ਸੀ
ਕਦੋਂ ਵਾਦਾ ਪੂਰਾ ਕਰੇਂਗੀ ਉਡੀਕ ਵਿਚ ਓਦੋ ਦਾ ਤੇਰੇ ਲਈ ਬੈਠਾ
ਯਾਦ ਕਰ ਕਰ ਓਸ ਪਲ ਨੂੰ ਸਾਰੀ ਜਾਨਾ ਜਦੋਂ ਆਪਾਂ ਮਿਲੇ ਸੀ
ਕਦੇ ਚੀਨੀ(ਖੰਡ), ਕਦੇ ਸ਼ਹਿਦ,
ਕਦੇ ਲਗਦੀ ਅਾ ਨਿਰੀ ਕਲਾਕੰਦ ਵੀ...
ਇੰਨਾ ਮਿੱਠਾ ਬੋਲਦੀ ਅਾ ਮੇਰੀ ਮਿੱਠੀ
ਕੇ ਬੋਲਦੀ ਦੇ ਜੁੜੇ ਜਾਂਦੇ ਦੰਦ ਵੀ...
kde teri akh cho v dullu koi tupka pani da,
kde tan yaad kregi hashar meri Prem kahani da...
jadon tere ton door tera koi khaas hoyu,
fer mere jazbaatan da tainu ehsaas hoyu...