Page - 210

Mera Dil Kiun Tutt Gya

ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ
ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ...
ਦੁਨੀਆ ਵਿੱਚ ਟੁੱਟਣ ਨੂੰ ਹੋਰ ਬਹੁਤ ਕੁਛ ਏ,
ਉਹਨਾਂ ਨੂੰ ਛੱਡ ਮੇਰਾ #ਦਿਲ ਹੀ ਕਿਉਂ ਟੁੱਟ ਗਿਆ...
ਏਨੀ ਵੱਡੀ ਦੁਨਿਆ ਵਿਚ ਹੋਰ ਬਹੁਤ ਲੋਕ ਰਹਿੰਦੇ ਨੇ,
ਉਹਨਾਂ ਚੋਂ ਮੇਰਾ ਹੀ ਸਭ ਕੁਛ ਕਿਉਂ ਲੁਟ ਗਿਆ ?

Airtel Wale Phone Karde

ਆਹ #Airtel ਵਾਲਿਆਂ ਨੇ
ਕਿਸੇ ਦਿਨ ਮੇਰੇ ਛਿੱਤਰ ਪਵਾ ਦੇਣੇ ਆ ,,
.
.
.
.
ਸਾਰੀ ਦਿਹਾੜੀ ਫੋਨ ਕਰਦੇ ਰਹਿੰਦੇ ਆ..
ਤੇ ਮੇਰੇ ਘਰਦੇ ਮੈਨੂੰ ਘੂਰਦੇ ਰਹਿੰਦੇ ਆ
ਵੀ ਕਿਤੇ ਕਿਸੇ ਕੁੜੀ ਦਾ ਤਾਂ
ਨਈ ਫੋਨ ਆਇਆ ਮੈਨੂੰ ...

Hun Chetak te gedi

La La gediya #Gaddi te ni
hun chit sada akk gya
ese galo akk k yarran ne
#Chetak purana chak lya
ni hun gedi #chetak te lavange
asi avda chitt parchavange
Ni hun hor #Att kravange..

Tere Bina Ki Haal Mera

ਤੈਨੂੰ ਔਖਾ ਸੌਖਾ ਹੋਂ ਕੇ ਭੁਲਾ ਹੀ ਦਿੰਦਾ,
ਕੀ ਕਰਾਂ ਤੇਰੇ ਬਿਨਾ ਸਾਰੀ ਉਮਰ ਨਾ ਹੰਢਾਈ ਜਾਣੀ
ਤੈਨੂੰ ਛੱਡ ਕਿਵੇਂ ਕਿਸੇ ਹੋਰ ਨਾਲ #ਯਾਰੀ ਮੈਂ ਲਾ ਲਵਾਂ,
ਤੇਰੇ ਬਿਨਾ ਨਾਂ ਕਿਸੇ ਹੋਰ ਤੋਂ ਮੋਹਬਤ ਕਮਾਈ ਜਾਣੀ
ਤੇਰੇ ਬਿਨਾ ਸੁੱਖ 'ਚ ਵੀ ਕੋਈ #ਖੁਸ਼ੀ ਨਾ ਮਨਾਈ ਜਾਣੀ
ਤੇਰੇ ਮਗਰੋਂ ਹਾਲ ਮੇਰਾ ਅਜਿਹਾ ਹੋਇਆ ਕਿ,
ਤੇਰੇ ਬਿਨਾ ਕਿਸੇ ਨੂੰ #ਦਿਲ ਦੀ ਪੀੜ ਵੀ ਨਾ ਸੁਨਾਈ ਜਾਣੀ...

Dekh sadi balle balle

ਜੀਹਨੂ ਜੀਹਨੂ ਹੁੰਦਾ ਏ ਦੁੱਖ
ਦੇਖ ਸਾਡੀ ਬੱਲੇ-ਬੱਲੇ ਦਾ,
ਲਗਦਾ ਕਰਨਾ ਪੈਣਾ
ਨਵਾਂ #Engine ਕੱਲੇ ਕੱਲੇ ਦਾ
jinu jinu hunda dukh
dekh sadi balle balle da,
lgda karna paina
nava engine kalle kalle da.