Page - 225

Yaaran de Yaar ban ke

ਅੱਤ ਉੱਤ ਕਦੋਂ ਦੀ ਕਰਾ ਕੇ ਛੱਡ ਤੀ,
ਗੁੱਡੀ ਵੀ ਅੰਬਰੀ ਚੜ੍ਹਾ ਕੇ ਛੱਡ ਤੀ..
ਯਾਰਾਂ ਨਾਲ ਰਹੀਏ ਹੁਣ ਯਾਰ ਬਣ ਕੇ,
ਨੀ ਤੇਰੀ ਜਹੀਆਂ ਕਈਆਂ ਨਾਲ ਲਾ ਕੇ ਛੱਡ ਤੀ...

Kudian De Propose Aunde

Asin kade Parvaah ni Kari Di
#Zindagi kise di tabha ni Kari Di

Kudian de #Propose tan Nitt aunde ne
Par Asin eni cheti Haan ni Kari Di... ;) :D

Terian Yaadan Da Dera Hai

ਵਖਤ ਦਾ ਨਾ ਕੁਝ ਵੀ ਪਤਾ ਚਲਦਾ ਏ
ਇਕ ਪਾਸੇ ਚਾਨਣ ਤੇ ਦੂਜੇ ਪਾਸੇ ਹਨੇਰਾ ਏ
ਸਾਰੀ ਦੁਨੀਆ ਦੀ ਖਾਲੀ ਥਾਂ ਛੱਡ ਕੇ
ਬੱਸ #ਦਿਲ ਤੇਰੇ ਦੇ ਵਿਚ ਹੀ ਮੇਰਾ ਵਸੇਰਾ ਏ
ਸਾਰਾ ਦਿਨ ਤੇਰੀ ਯਾਦਾਂ ਦਾ ਹੀ ਰਹਿੰਦਾ ਡੇਰਾ ਹੈ...
ਨੀ ਤੈਨੂੰ ਭੁੱਲ ਕੇ ਮੈਂ ਕੀ ਕਰੂੰਗਾ ਏਸ #ਦੁਨਿਆ
ਤੇਰੇ ਬਿਨਾ ਨਾ ਏਸ ਰੂਹ ਦਾ ਭੋਰਾ ਵੀ ਜੇਰਾ ਏ ...

Jatt Beeti - Jattan De Adikke Rabba

ਕਦੇ ਸਾਉਣੀ ਕਦੇ ਹਾੜ੍ਹੀ
ਹੁੰਦੀ #ਜੱਟ ਨਾਲ ਮਾੜੀ
ਕਾਹਤੋਂ ਲੇਖਾਂ ਵਿੱਚ ਧੱਕੇ ਮੜੇ ਆ
ਵੇਖੀਂ ਜੱਟਾ ਦੇ ਨਾ ਚੜ ਜਾਈਂ ਅੜਿੱਕੇ
ਰੱਬਾ ਜੱਟ ਤੇਥੋ ਅੱਕੇ ਬੜੇ ਆ...

Kade Sauni Kade Haadi
Hundi JATT Naal Maadi
Kahton Lekhan wich Dhakke Madhe aa ?
Vekhi #jattaN de na chadd jayi addike
Rabba #JATT taithon #akke bade aa ......

Desi Banke Reh Kudiye

ਸੂਟ #ਪਟਿਆਲਾ ਸ਼ਾਹੀ ਜੱਚਦਾ ਏ ਤੇਰੇ
ਐਵੈ #ਜੀਨਾਂ ਵਾਲੇ ਜੱਬ ਚ ਨਾ ਪੈ ਕੁੜੀਏ
ਜਣਾ ਖਣਾ #ਫੈਸ਼ਨ ਤੂੰ ਕਰਿਆ ਨਾ ਕਰ 》
ਦੇਸੀ ਏ ਤਾ #DESI ਬਣ ਰਹਿ ਕੁੜੀਏ...