Mark As Spam Kar Dinde
ਕਈ ਹੁੰਦੇ ਨੇ ਮਸ਼ਹੂਰ ਬੰਦੇ ਪਰ ਨਾ ਨਹੀਂ ਮੈਂ ਲੈਂਦਾ,
ਜੋ ਪਹਿਲਾਂ ਮੱਲੋ ਮੱਲੀ Sanu #Fan ਕਰ ਦਿੰਦੇ ਆ,
#LIFE ਵਿੱਚੋਂ ਨਿਕਲ ਜੇ ਛੇਤੀ ਕਮਲਾ,
#Messenger ਚ Mark as #SPAM ਕਰ ਦਿੰਦੇ ਆ...
ਕਈ ਹੁੰਦੇ ਨੇ ਮਸ਼ਹੂਰ ਬੰਦੇ ਪਰ ਨਾ ਨਹੀਂ ਮੈਂ ਲੈਂਦਾ,
ਜੋ ਪਹਿਲਾਂ ਮੱਲੋ ਮੱਲੀ Sanu #Fan ਕਰ ਦਿੰਦੇ ਆ,
#LIFE ਵਿੱਚੋਂ ਨਿਕਲ ਜੇ ਛੇਤੀ ਕਮਲਾ,
#Messenger ਚ Mark as #SPAM ਕਰ ਦਿੰਦੇ ਆ...
ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ,
ਕੇ ਸਾਨੂੰ ਘਾਟੇ ਨੇ ਮੁਟਿਆਰਾਂ ਦੇ,
ਤੂੰ ਰਹਿ ਗਈ ਪਰਖਦੀ ਸ਼ਕਲਾਂ ਨੂੰ,
ਪਰ ਹੀਰੇ ਦਿਲ ਨੇ ਯਾਰਾਂ ਦੇ. ...
ਆਪ ਕੋਲੋਂ ਛੋਟੇ ਤੇ ਜ਼ੁਲਮ ਕਦੇ ਢਾਈਏ ਨਾ,
ਕਦੇ ਵੀ ਕਿਸੇ ਦੀ ਅਣਖ ਟੀਕਾਈਏ ਨਾ,
ਭਾਵੇਂ ਕੋਈ ਕਿੰਨਿਆਂ ਨੂੰ ਦੇਵੇ ਮਾਰ ਜੀ,
ਗੋਰਮਿੰਟ ਫਾਹੇ ਲਾਉਂਦੀ ਇੱਕੋ ਵਾਰ ਜੀ,
ਅੱਜ ਕਿਸੇ ਕੱਲ ਤੁਰਨਾ ਹਰੇਕ ਨੇ ਰੱਬ ਦੀ ਕਚਿਹਿਰੀ ਨੂੰ,
ਅੱਖਾਂ ਮੂਹਰੇ ਦਿੰਦਾ ਰਹਿੰਦਾ ਹੈ ਰੱਖਦਾ ਏ ਛੱਡੀਏ ਨਾਂ ਵੈਰੀ ਨੂੰ....
AKHAN BAN KE RAKANE JEHDE LAUNDE NE NISANE,
HUN BADLE ZMANE HEER BAN GE GANE...
EH DASNA SAME NE KEHDE SIRRE DE SHIKARI,
PEHLA AP HI BHULEKHA KAI PA LENDE NE...
INCH DI KI GALL JIHDA CHALDA E ZOR
OK KILLEAN DE KILLE HI CHHUDA LENDE NE....
ਨਾ ਕਮਲੀਆ ਦੇ ਪਿੱਛੇ, ਨਾ ਕੋਈ ਨਸ਼ਾ ਕਰਦੇ ,
ਬਾਈ ਯਾਰਾਂ ਪਿੱਛੇ ਯਾਰ ਸਾਡੇ ਨਾਲ ਖੜਦੇ,
ਮੇਰੇ ਹਿਸਾਬ ਨਾਲ ਮਿੱਤਰ ਮੈਂ ਘੱਟ ਰੱਖੇ ਆ,
ਬਹੁਤੇ ਜਿਆਦਾ ਨਹੀਂ ਬਸ ਪੰਜ-ਸੱਤ ਰੱਖੇ ਆ,
ਰੱਗ ਰੱਗ ਤੋਂ ਆ ਜਾਣੂ ਮੈਂ ਮੇਰੇ ਯਾਰਾਂ ਤੋਂ,
ਯਾਰ ਪੂਰੇ ਕੱਬੇ ਨਾਲੇ ਅੱਤ ਰੱਖੇ ਆ...