Pyar hale vi ona krda
ਯਾਰਾ ਤੂੰ ਕਿੱਥੇ ਲੁਕ ਗਿਆ ਏ
ਤੇਰੇ ਬਿਨਾ ਸਾਹ ਮੇਰਾ ਰੁਕ ਗਿਆ ਏ
ਰੋ ਰੋ ਅੱਖਾਂ ਦਾ ਪਾਣੀ ਵੀ ਸੁਕ ਗਿਆ ਏ
ਤੈਨੂੰ ਹਲੇ ਵੀ ਓਨਾ ਹੀ ਪਿਆਰ ਮੈਂ ਕਰਦਾ
ਸੋਚੀ ਨਾ ਤੇਰੇ ਮੇਰੇ ਵਿਚ ਸਭ ਮੁੱਕ ਗਿਆ ਏ...
ਯਾਰਾ ਤੂੰ ਕਿੱਥੇ ਲੁਕ ਗਿਆ ਏ
ਤੇਰੇ ਬਿਨਾ ਸਾਹ ਮੇਰਾ ਰੁਕ ਗਿਆ ਏ
ਰੋ ਰੋ ਅੱਖਾਂ ਦਾ ਪਾਣੀ ਵੀ ਸੁਕ ਗਿਆ ਏ
ਤੈਨੂੰ ਹਲੇ ਵੀ ਓਨਾ ਹੀ ਪਿਆਰ ਮੈਂ ਕਰਦਾ
ਸੋਚੀ ਨਾ ਤੇਰੇ ਮੇਰੇ ਵਿਚ ਸਭ ਮੁੱਕ ਗਿਆ ਏ...
Ajj tainu sadi kadar nahi
mull #Pyar da ik din payengi jarur ni....
.
jado bhar gya dil ehna vapariyan ton,
maar vaajan sanu tu bhulayegi jarur ni....
[̲̅♥] ਨਾ ਹੱਸ ਹੱਸ ਗੱਲਾਂ ਕਰ ਕੁੜੀਏ__
[̲̅♥] Na hass hass gallan kar kudiye__
[̲̅♥] ਤੂੰ ਪਿਆਰ ਕਰਨ ਤੋਂ ਡਰ ਕੁੜੀਏ__
[̲̅♥] Tu pyar karn ton darr kudiye__
[̲̅♥] ਇੱਕ ਦਿਨ ਭੁੱਲ ਕੇ ਤੁਰਜੇਂਗੀ ਪਰੀਤ ਕਿਸੇ ਨਾਲ ਪਾਈ ਸੀ__
[̲̅♥] Ek din bhull k turr jayegi preet kise naal payi Si__
[̲̅♥] ਮੇਰੀ ਜਿੰਦਗੀ ਦੇ ਵਿੱਚ ਪਹਿਲਾਂ ਵੀ ਇੱਕ ਤੇਰੇ ਵਰਗੀ ਆਈ ਸੀ__
[̲̅♥] Meri zindagi de wich pehla vi ikk tere vargi aayi si__
ਨੀ ਤੇਰੇ ਬਿਨਾਂ ਚੁੱਪ ਰਹਿਣ ਨੂੰ ਚਿੱਤ ਕਰਦਾ
ਅੱਖਾਂ ਚੋਂ ਹੰਜੂ ਵਹਾਣ ਨੂੰ ਚਿੱਤ ਕਰਦਾ
ਲੁਕ ਲੁਕ ਰੌਂਦੇ ਦੇ ਅੱਖਾਂ 'ਚੋ ਪਾਣੀ ਨਾ ਮੁੱਕਦਾ
ਰੱਬਾ ਜਾਨ ਮੇਰੀ ਤਾਂ ਤੂੰ ਮੇਰੇ ਕੋਲੋਂ ਖੋ ਲਈ
ਉਹਦੇ ਜਾਣ ਮਗਰੋ ਇਹ ਚੰਦਰਾ ਸਾਹ ਕਿਉਂ ਨਹੀਂ ਰੁਕਦਾ...
ਜਦੋ ਵੀ ਤੇਰੀ ਯਾਦ ਆਂਦੀ ਹੈ
ਅੱਖਾਂ ਚੋ ਹੰਝੂਆਂ ਦੀ ਬਰਸਾਤ ਹੁੰਦੀ ਹੈ
ਯਾਰਾਂ ਨਾਲ ਭਰੇ ਹੋਏ ਕਮਰੇ 'ਚ ਵੀ
ਬੱਸ ਤੇਰੀ ਕਮੀ ਸਦਾ ਮਹਿਸੂਸ ਹੁੰਦੀ ਹੈ
ਰੱਬ ਨੂੰ ਤੂੰ ਮੇਥੋ ਦੂਰ ਕਰਤਾ ਬੱਸ
ਮੇਰੀ ਰੱਬ ਨਾਲ ਰੁੱਸਣ ਦੀ ਏਹੋ ਵਜਾ ਹੁੰਦੀ ਹੈ .....