Page - 267

Bahar Kinni Thand

Baari Barsi Khattan Geya Si,
Baari Barsi Khattan Geya Si...
:
:
Maa Ne Khichh Ke Maari Chandd...
Jacket Paa Kutteya,  Bahar Kinni Thand !!! :D :P

Jatt kol jameen thodi e

ਨਾ ਡੱਬ ਵਿੱਚ ਰਿਵਾਲਵਰ ਰੱਖਦਾ
ਨਾ ਮੇਰੇ ਕੋਲ ਕਾਲੀ ਘੋੜੀ ਏ !!!
.
.
Loafer ਬਣ ਨਹੀ ਸਕਦਾ ਸੋਹਣੀਏ
ਜੱਟ ਕੋਲ ਜ਼ਮੀਨ ਥੋੜੀ ਏ...

ZIndagi wich teri kami hai

ਅਰਮਾਨ ਵੀ ਬਥੇਰੇ ਨੇ ਪਰ ਸਾਹਾਂ ਦੀ ਵੀ ਕਮੀ ਹੈ
ਖੁਸ਼ੀਆਂ ਵੀ ਬੜੀਆਂ ਨੇ ਪਰ ਅੱਖਾਂ ਵਿਚ ਨਮੀ ਹੈ
ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧ ਚਾਹੁਣ ਵਾਲੇ
ਬੱਸ ਜਿੰਦਗੀ ਦੇ ਵਿਚ ਤੇਰੀ ਇੱਕ ਕਮੀ ਹੈ.....
 

Tu Friendship karn nu firdi

ਨੀ ਤੂੰ ਉਹਨਾਂ ਵਿਚੋ ਜਿਹੜੀਆਂ ਸਾਡੀ ਜੁੱਤੀ ਦੀਆਂ ਨੋਕਾਂ ਨੇ
ਨੀ ਤੂੰ #Friendship ਸਾਡੇ ਨਾਲ ਕਰਣ ਨੂੰ ਫਿਰਦੀ
ਤੇਰੇ ਜਿਹੀਆਂ ਤਾਂ ਸਾਨੂੰ ਦੂਰੋਂ ਦੇਖ ਦੇਖ ਭਰਦੀਆ ਹੋਂਕਾ ਨੇ...

Jis Dil Wich Pyar Na Hove

ਜੀਭ ਨਹੀਂ ਕੋਈ ਜਿਸ ਨੇ
ਆਪਣਾ ਆਪ ਨਾ ਕਦੇ ਸਲਾਇਆ ਹੋਵੇ
ਇਸ ਧਰਤੀ ਤੇ ਇਹ ਨਹੀਂ ਸੁਣਿਆ
ਅਕਲ ਨੇ #ਇਸ਼ਕ ਹਰਾਇਆ ਹੋਵੇ
ਦੇਬੀ ਅਸਲੋਂ ਫੋਕੀ ਸ਼ਾਇਰੀ
ਜਿਸ ਦਾ ਦਰਦ ਅਧਾਰ ਨਾ ਹੋਵੇ
ਦੁਨੀਆ ਤੇ ਕੋਈ #ਦਿਲ ਨਹੀ ਐਸਾ
ਜਿਸ ਦੇ ਅੰਦਰ #ਪਿਆਰ ਨਾ ਹੋਵੇ <3