ਜਦੋ ਵੀ ਤੇਰੀ ਯਾਦ ਆਂਦੀ ਹੈ
ਅੱਖਾਂ ਚੋ ਹੰਝੂਆਂ ਦੀ ਬਰਸਾਤ ਹੁੰਦੀ ਹੈ
ਯਾਰਾਂ ਨਾਲ ਭਰੇ ਹੋਏ ਕਮਰੇ 'ਚ ਵੀ
ਬੱਸ ਤੇਰੀ ਕਮੀ ਸਦਾ ਮਹਿਸੂਸ ਹੁੰਦੀ ਹੈ
ਰੱਬ ਨੂੰ ਤੂੰ ਮੇਥੋ ਦੂਰ ਕਰਤਾ ਬੱਸ
ਮੇਰੀ ਰੱਬ ਨਾਲ ਰੁੱਸਣ ਦੀ ਏਹੋ ਵਜਾ ਹੁੰਦੀ ਹੈ .....

Leave a Comment