Page - 276

Mainu tan eh waqt maar gya

ਅੱਜ ਉਹਦੇ ਨਾਲ ਗੱਲ ਕਰੀ ਨੂੰ ਇੱਕ ਮਹੀਨਾ ਹੋ ਗਿਆ
ਦਿਲ ਖੋਰੇ ਕਿਹੜੇ ਰਾਹਵਾਂ ਨੂੰ ਦਬਾਰਾ ਤੁਰ ਗਿਆ
ਅੱਜ ਸਾਰਾ ਦਿਨ ਹੀ ਉਹਦੀ ਯਾਦਾਂ ਵਿਚ ਲੰਘ ਗਿਆ
ਮੈਨੂੰ ਯਾਦ ਹੈ ਉਸ ਦਿਨ ਸੱਜਣ ਚੁਪ ਰਹਿ ਕੇ ਸਾਰ ਗਿਆ
ਮੈ ਇਹ ਵਿਛੋੜਾ ਪੈਣ ਨਹੀ ਸੀ ਕਦੇ ਦੇਣਾ
ਕੀ ਕਰਾਂ ਮੈਨੂੰ ਤਾਂ ਇਹ ਚੰਦਰਾ ਵਕ਼ਤ ਹੀ ਮਾਰ ਗਿਆ ... :'(

Pyar de saboot dene painge

ਪਾਉਂਦੇ ਸੀ ਜੋ ਸਾਡੇ ਨਾਲ ਵਫ਼ਾ ਦੀਆਂ ਬਾਤਾਂ
ਸੋਚਿਆ ਨਹੀ ਸੀ ਕਦੇ ਏਡੀ ਗੱਲ ਕਹਿਣਗੇ...
‪ਸਾਂਭ ਲੈਂਦਾ ਜਾਗ-ਜਾਗ ਕੱਟੀਆਂ ਉਹ ਰਾਤਾਂ
ਜੇ ਪਤਾ ਹੁੰਦਾ #ਪਿਆਰ ਦੇ ਸਬੂਤ ਦੇਣੇ ਪੈਣਗੇ...

Meri Zindagi ch dobara aaja

ਜਦੋਂ ਦੀ ਤੂੰ ਦੂਰ ਹੈ ਉਸ ਵੇਲੇ ਤੋ
ਤੇਰੀਆਂ ਯਾਦਾਂ ਵਿਚ ਨਾਲ ਹੀ ਦਿਨ ਲੰਘਦਾ
ਯਾਦ ਨੇ ਮੈਨੂੰ ਸਾਰੀਆਂ ਗੱਲਾਂ
ਕਿਵੇ ਤੇਰੇ ਮੂਹਰੇ ਹੁੰਦਾ ਸੀ ਖੰਗਦਾ
ਹੁਣ ਮੈਂ ਰਹਿਣਾ ਬਹੁਤ ਕੱਲਾ
ਮੇਰੀ #ਜ਼ਿੰਦਗੀ 'ਚ ਦਬਾਰਾ ਆਜਾ
ਮੈ ਤੇਰੇ ਕੋਲ ਰਵਾ ਦੁਆਵਾਂ ਏਹੋ ਮੰਗਦਾ...

Rees tan tere ton honi ni

ਜਿੰਨਾ ਮਰਜੀ ghum ਅੱਗੇ ਪਿੱਛੇ
ਜੱਟੀ ne akh ni tere ਨਾਲ hun miloni,,,
ਸੜ ਕੇ ਨਾ ਕਰ bp high mundeya
ਰੀਸ tan tere ton honi ni...

Usnu asin chah baithe

Asin ishq de vairi aap hoye
Asin khud nu zeher khawa baithe
Jehdi maut ton loki darde ne
Us maut nu meet bana baithe...
Is #ishq ch inne phat khade
Asin apna aap gawa baithe
Oh vela hun nahi bhull sakde
Jis vele usnu asin chah baithe....