Page - 338

Par Mere Naina Ch Pyar Hove

ਮੌਤ ਮੇਰੀ ਦਾ ਦਿਨ ਹੋਵੇ,  ਚਾਅ ਮਰਨ ਦਾ ਵੀ ਬੇਸ਼ਮਾਰ ਹੋਵੇ,
ਰੱਖਾਂ ਇੱਕ ਆਖਰੀ ਖਵਾਇਸ਼ ਭਾਵੇਂ ਮੌਤ ਸਰੇ ਬਾਜ਼ਾਰ ਹੋਵੇ,
ਇਸ ਤੋਂ ਵਧੀਆ ਕੀ ਮੌਤ ਹੋਵੇ, ਜੇ ਅੱਖਾਂ ਸਾਹਮਣੇ ਯਾਰ ਹੋਵੇ ,
ਤੱਕਦਾ ਨਾ ਥੱਕਾਂ ਆਪਣੇ ਯਾਰ ਨੂੰ, ਆਖਰੀ ਸਾਹ ਦਾ ਵੀ ਇੰਤਜ਼ਾਰ ਹੋਵੇ,
ਦੇਖ ਉਸ ਨੂੰ ਬੁੱਲੀਆਂ ਹੱਸਦੀਆਂ ਰਹਿਣ, ਉਸ ਦੇ ਨੈਣਾਂ ਚੋਂ ਤਿੱਖਾ ਜਿਹਾ ਵਾਰ ਹੋਵੇ ,
ਉਸ ਦੀਆਂ ਅੱਖਾਂ ਚੋ ਗੁੱਸਾ ਹਜ਼ਾਰ ਹੋਵੇ, ਪਰ ਮੇਰੇ ਨੈਣਾਂ 'ਚ ਪਿਆਰ ਹੀ ਪਿਆਰ  ਹੋਵੇ <3

Dila Ro Na Begania De Layi

Je Samjhia Hunda Ohne Pyar Sade Nu ,
Tan Ajj Sanu Zindagi Cho Kad Ke Na Jandi ,
Chhad Dila Ro Na Begania De Layi ,
Hundi Apni Ta Tainu Kade Chadd Ke Na Jandi...

Kha Ke Kaali Naagni

ਖਾ ਕੇ ਕਾਲੀ ਨਾਗਣੀ ਅੱਖਾਂ
ਏਅਰ ਟੈੱਲ ਦੀ ਰੇਂਜ ਵਾਂਗੂੰ ਖੜੀਆ ਨੇ..
ਜਿਹੜੀਆਂ #ਇਸ਼ਕ ਪੜ੍ਹਾਈਆਂ ਤੂੰ ਹੁਣ ਪੜ੍ਹੇਂ
ਉਹ ਪੰਜ ਸਾਲ ਪਹਿਲਾਂ ਯਾਰ ਨੇ ਪੜ੍ਹੀਆਂ ਨੇ... :D :P

Jean Song Funny Version

#Jean wale song. ਨੇ ਤੇ
ਕੁੜੀਆਂ ਦੀ ਹਵਾ ਈ ਖਰਾਬ ਕਰਤੀ
ਇਹ ਗਾਣਾ ਇਂਝ hona ਚਾਹੀਦਾ ਸੀ :-
ਅਸੀ ਸਿੱਧੇ ਸਾਧੇ ਜਿਹੇ ਪੇਂਡੂ ਜੱਟ ਨੀ
ਜੇ ਤੂੰ ਯੈਂਕਣ ਤਾਂ ਅਸੀਂ ਕਿਹੜੇ ਘੱਟ ਨੀ
ਤੇਰਾ #China ਦਾ ਮੋਬਾਇਲ
ਤੇ ਮੁੱਖ ਤੇ Smile
ਫਿਰੇਂ ਬਣਦੀ #Queen ਕੁੜੀਏ
ਨੀ ਉਨੇ ਦੀਆਂ ਮੇਰੀਆਂ ਜਰਾਬਾਂ
ਜਿਨੇ ਦੀ ਤੇਰੀ Jean ਕੁੜੀਏ !!! :D :P

Sippy Gill Mauka Mil Lain De Lyrics

ਆਪੇ ਕਰਦੂ ਵਕ਼ਤ ਸਾਰੀ ਸਾਫ਼ ਗੱਲਬਾਤ
ਕਿਹੜਾ ਕਿੰਨੀ ਜੋਗਾ ਯਾਰੋ ਕੀਹਦੀ ਕਿੰਨੀ ਏ ਔਕਾਤ
ਕਢਦੇ ਦੇ ਨੇ ਅੱਖਾਂ ਹੋਇਆ ਕੀ ਜੇ ਮੁੱਛਾਂ ਚਾੜ ਦੇ
ਗਿਦੜਾਂ ਦੇ ਬੱਗ ਕਦੇ ਸ਼ੇਰ ਨਹੀਓਂ ਮਾਰ ਦੇ
ਨੀ ਰਖੀਂ ਬੱਸ ਮੇਰੇ ਤੇ ਯਕੀਨ ਬੱਲੀਏ
ਪੈਰਾਂ ਹੇਠੋਂ ਕਢ ਦੂੰ ਜਮੀਨ ਬੱਲੀਏ
ਉੱਡਦੇ ਨੇ ਵੀਰ ਤੇਰੇ ਉੱਡ ਲੈਣ ਦੇ
ਹੱਕ ਮੇਰਾ ਬਿੱਲੋ ਤੂੰ ਲੈ ਕੇ ਜਾਉਂ ਅੜਕੇ
ਰੱਬ ਰੱਖੇ ਸੁੱਖ ਮੌਕਾ ਭਿੜ ਲੈਣ ਦੇ
ਜੱਟਾਂ ਵਾਲੀ ਕੁੜੀਏ ਵਿਖਾਉਂ ਕਰਕੇ