Ni Asin Feel Ni Karde
ਇਹ ਖੁੱਲੇ ਖਾਤੇ ਯਾਰੀ ਦੇ, ਨੀ ਅਸੀ ਸੀਲ ਨੀ ਕਰਦੇ,
ਗੱਲ ਗੱਲ ਤੇ ਉਡਾਵੇਂ ਖਿੱਲੀਆਂ ਸਾਡੇ ਪਿਆਰ ਦੀਆਂ,
ਨੀ ਅਸੀਂ ਫੀਲ ਨੀ ਕਰਦੇ, ਅਸੀਂ ਫੀਲ ਨੀ ਕਰਦੇ...
ਇਹ ਖੁੱਲੇ ਖਾਤੇ ਯਾਰੀ ਦੇ, ਨੀ ਅਸੀ ਸੀਲ ਨੀ ਕਰਦੇ,
ਗੱਲ ਗੱਲ ਤੇ ਉਡਾਵੇਂ ਖਿੱਲੀਆਂ ਸਾਡੇ ਪਿਆਰ ਦੀਆਂ,
ਨੀ ਅਸੀਂ ਫੀਲ ਨੀ ਕਰਦੇ, ਅਸੀਂ ਫੀਲ ਨੀ ਕਰਦੇ...

ਨਿੱਕੀ ਨਿੱਕੀ ਗੱਲ ਤੋ ਸੱਜਣਾ,
ਤੂੰ ਸਾਡੇ ਨਾਲ ਗੁੱਸੇ ਹੋ ਜਾਵੇ.
#Sorry Sorry ਅਖਵਾ ਕੇ ਕਾਹਤੋ,
ਕਿੳ ਮੇਰੇ ਤੋ ਤਰਲੇ ਕਢਵਾਵੇ.
ਅਸੀਂ ਤੇਰੇ ਬਿਨ ਬਿੰਦ ਨਾ ਸਾਰੀਏ.
ਤੂੰ ਕਿਵੇ ਸਾਰ ਲਏ ਬਿਨ ਸਾਡੇ ਤੋ
ਅਸੀ ਤੇਰੇ ਤੋ ਜਾਨ ਵਾਰੀਏ
ਤੂੰ ਨਾ ਵਾਰੇ ਦਿਲ ਸਾਡੇ ਤੋ....
Rabb to pyara koi naam nahi hunda...
ohdi nigha vich koi aam ya khas nahi hunda...
duniya di #Mohabbat vich hai dhokhebazi...
per usdi mohabbat ch koi badnaam nahi hunda...!
ਕਦੇ ਪਤਾ ਨਹੀ ਸੀ #Facebook ਦਾ,
ਲਗਦੀ ਸੀ ੲਿਕ #Beauty_Book ਕੁੜੇ
ਹੁਣ ਦਿਨ ਰਾਤ ਬੈਠਾ ਰਹਿੰਦਾ ੲਿਸੇ ਤੇ,
ਕਹਿੰਦਾ ਲਗਦੀ #Sweet ਤੇਰੀ #Look ਕੁੜੇ :D :P