Page - 340

Sade Tan Kaka Vi Ho Gya

ਇਕ ਵਾਰ ਇਕ ਮੁੰਡੇ ਨੂੰ ਓਸਦੀ ਪੁਰਾਣੀ ਮਸ਼ੂਕ ਬਾਜ਼ਾਰ ਵਿਚ ਮਿਲ ਜਾਂਦੀ ਹੈ ,
ਓ ਕੁੜੀ ਮੁੰਡੇ ਨੂੰ ਦੇਖ ਕੇ ਹੱਸ ਪੈਂਦੀ ਹੈ.
.
ਮੁੰਡਾ -> ਤੇਰਾ ਪਿਆਰ ਸਾਡੇ ਲਈ ਤਮਾਸ਼ਾ ਹੋ ਗਿਆ ,
ਸਾਡੀ ਜਾਣ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ :(
.
ਕੁੜੀ -> ਮਰਜਾਣਿਆ ਤੂੰ ਹਾਲੇ ਇਕੱਲਾ ਹੀ ਘੂੰਮੀ ਜਾਨਾ ,
ਸਾਡੇ ਤਾ ਹੁਣ ਕਾਕਾ ਵੀ ਹੋ ਗਿਆ.... :D

Pen Da Cap Gumm Ho Jave Tan

ਜੇ #Pen ਗੁੱਮ ਹੋ ਜਾਵੇ
ਤਾਂ ਆਪਾ ਨਵਾਂ Pen ਲੈ ਸਕਦੇ ਹਾਂ_
.
.
ਪਰ ਜੇ ਪੈੱਨ ਦਾ ਕੈਪ ਗੁੱਮ ਹੋ ਜਾਵੇ,
ਓਹ ਆਪਾ ਨਈ ਲੈ ਸਕਦੇ..............
ਏਸ ਲਈ....
ਟਿੱਚਕੂ--ਟਿੱਚਕੂ ਵਾਲਾ ਪੈਨ ਹੀ ਖਰੀਦੋ..!!! :3
Jago ਗਾਹਕ jago... :D :P

Apne hi jala gye tainu

Ek SHAMSHAAN Ghar de bhahar likheya si
#MANZIL tan teri ehi c
Bas #Zindagi gujar gyi aande aande,
ki mileya tainu is duniya ton,
APNE hi jala gye tainu jande jande. :(

Dosti Ne Pyar Nu Hara Ditta

ਮੁੰਡੇ ਨੇ ਮਰਨ ਤੋ ਪਹਿਲਾਂ ਦੋ #MSG ਕਿੱਤੇ :
 ਇਕ ਆਪਣੀ #GirlFriend ਨੂੰ
ਤੇ ਇੱਕ ਆਪਣੇ ਦੋਸਤ ਨੂੰ
"ਮੈ ਜਾ ਰਿਹਾ ਆਂ " Reply Fast
ਪਹਿਲਾ Msg ਕੁੜੀ ਦਾ ਆਇਆ " ਕਿੱਥੇ ਜਾ ਰਿਹਾ ਏ
ਮੈ ਥੋੜਾ #busy ਆ, ਬਾਅਦ ਵਿਚ ਗੱਲ ਕਰੀ
#Message ਪੜ੍ਹ ਕੇ ਮੁੰਡੇ ਨੂੰ ਬਹੁਤ ਦੁੱਖ ਹੋਇਆ
ਦੂਜਾ Msg ਦੋਸਤ ਦਾ ਆਇਆ :-
ਕਹਿੰਦਾ ੳ ਸਾਲਿਆ "ਇੱਕਲਾ ਕਿੱਥੇ ਚੱਲਿਆ ?
ਰੁਕ ਮੈ ਵੀ ਹੁਣੇ ਆਇਆ
ਮੁੰਡਾ ਖੁਸ਼ ਹੋ ਕੇ ਕਹਿੰਦਾ:-
ਵਾਹ ਰੱਬਾ ਅੱਜ ਫਿਰ #ਦੋਸਤੀ ਨੇ #ਪਿਆਰ ਨੂੰ ਹਰਾ ਦਿੱਤਾ

Patt Ditte Kuch Fashion Ne

ਕੁਝ ਪੱਟ ਦਿੱਤੇ ਇਥੇ ਫੈਸ਼ਨ ਨੇ
ਕਈ ਪੱਟ ਦਿੱਤੇ ਯਾਰ ਹਸੀਨਾ ਨੇ
ਮਾਇਆ ਮੋਹ ਨੇ ਹੈ ਜਾਲ ਪਾਇਆ
ਮਰਵਾ ਦਿੱਤੇ ਭਰਾ ਭਰਾਵਾਂ ਤੋ ਜਮੀਨਾਂ ਨੇ
.
ਕੁਝ ਲੋਕ ਮਾੜੇ ਤੇ ਕੁਝ ਅਸੀਂ ਆਪ ਮਾੜੇ
ਰਲ ਮਾੜਿਆਂ ਦੇ ਨਾਲ ਹੋਇਆ ਰੱਬ ਮਾੜਾ
ਬੰਦਾ ਲੱਗੇ ਨਾ ਜੇ ਤੀਵੀਂ ਪਿਛੇ ਕਦੇ "ਪਿੰਦਰਾ"
ਕਦੇ ਹੋਵੇ ਨਾ ਵੱਸਦੇ ਘਰਾਂ ਵਿੱਚ ਉਜਾੜਾ
.
ਕੀ ਹੈਸੀਅਤ ਏ ਬੰਦੇ ਦੀ ਰੱਬ ਅੱਗੇ
ਲੋਕੀਂ ਰੱਬ ਨੂੰ ਡੱਬ ਇਥੇ ਦੱਸੀ ਜਾਂਦੇ
ਜਿਹੜੇ ਬੁੱਕਾ ਚ ਪੀ ਕੇ ਦੁੱਧ ਪਲਣ ਸਪੋਲੀਏ
ਬਣ ਕੇ ਨਾਗ ਓਹੀ ਓਹਨਾ ਨੂੰ ਡੱਸੀ ਜਾਂਦੇ
.
ਸਭ ਲੋਕ ਦਿਖਾਵਾ ਝੂਠ ਦਾ ਕਰਦੇ ਨੇ
ਵਾਰ ਵਾਰ ਨਾ ਕਿਸੇ ਨੇ ਸਚ ਕਹਿਣਾ
ਲੱਗੇ ਰਹੇ ਜੇ ਝੂਠੀਆਂ ਸ਼ੌਰਤਾਂ ਪਿਛੇ
ਪੱਲੇ ਇੱਕ ਦਿਨ ਸਾਡੇ ਨਾ ਕੱਖ ਰਹਿਣਾ