Page - 392

Sade Naal Moh Paya Kiun Si

ਜੇ ਤੂੰ ਸਾਨੂੰ ਗੈਰ ਹੀ ਬਨਾਉਣਾ ਸੀ,
ਪਹਿਲਾਂ ਆਪਣਾ ਬਣਾਇਆ ਕਿਉਂ ਸੀ,
ਜੇ ਪਿਆਰ ਦੀ ਕਦਰ ਨਹੀ ਸੀ ਕਰਨੀ,
ਸਾਡੇ ਨਾਲ ਦਿਲ ਵਟਾਇਆ ਕਿਉਂ ਸੀ,
ਜੇ ਸਾਨੂੰ ਦਿਲ ਚ ਰੱਖਣਾ ਨਹੀ ਸੀ,
ਦਿਲ ਤੇ ਸਾਡਾ ਨਾਂ ਵਾਹਿਆ ਕਿਉਂ ਸੀ,
ਜੇ ਸਾਡੇ ਤੋ ਅੱਖਾਂ ਹੀ ਚੁਰਾਉਣੀਆਂ ਸੀ,
ਅੱਖਾਂ ਨਾਲ ਅੱਖਾਂ ਨੂੰ ਮਿਲਾਇਆ ਕਿਉਂ ਸੀ,
ਜੇ ਸਾਨੂੰ ਹਿਜ਼ਰਾਂ ਦੀ ਅੱਗ 'ਚ ਸਾੜਨਾ ਸੀ,
ਜ਼ੁਲਫਾਂ ਦੀ ਛਾਵੇਂ ਸਾਨੂੰ ਬਿਠਾਇਆ ਕਿਉਂ ਸੀ,
ਜੇ ਸਾਨੂੰ ਖੂਨ ਦੇ ਹੰਝੂ ਹੀ ਰੁਆਉਣੇ ਸੀ,
ਸਾਨੂੰ ਬੁੱਲਾਂ ਦੀ ਹਾਸੀ ਬਣਾਇਆ ਕਿਉਂ ਸੀ,
ਜੇ ਸਾਨੂੰ ਜਿਉਂਦੇ ਜੀਅ ਦਫਨਾਉਣਾਂ ਹੀ ਸੀ,
ਸਾਡੇ ਅੰਦਰ ਦਾ ਆਸ਼ਿਕ ਜਗਾਇਆ ਕਿਉਂ ਸੀ,
ਜਦੋ ਪਤਾ ਸੀ ਤੂੰ ਸਾਡਾ ਸਾਥ ਨਹੀ ਨਿਭਾਉਣਾ
ਦੱਸੀ ਸਾਡੇ ਨਾਲ ਇੰਨਾਂ ਮੋਹ ਪਾਇਆ ਕਿਉਂ ਸੀ...

Fer Tainu Sajjna Chete Aavange

ਛੱਡ ਕੇ ਜਹਾਨ ਅਸੀਂ ਮੁੜ ਕੇ ਨੀ ਆਉਣਾ
ਫਿਰ ਤੇਰੀ ਦੁਨੀਆਂ ਤੇ ਫੇਰਾ ਨਹੀ ਪਾਉਣਾ
ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ
ਫੇਰ ਤੈਨੂੰ ਸੱਜਣਾ ਜਰੂਰ ਚੇਤੇ ਆਵਾਂਗੇ :(

Kismat te Dil wich farak

ਕਿਸਮਤ ਤੇ ਦਿਲ ਵਿੱਚ ਸਿਰਫ ਇੰਨਾ ਕੁ ਫਰਕ ਹੈ

– ਜੋ ਦਿਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ
– ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿਲ ਵਿੱਚ ਨਹੀ :(

Sanu Aitbaar karn di Aadat Aa

Hanjuan Da Vpaar Karan Di Aadat Aa,
Pathran naal pyar karn di Aadat Aa,
Jhootha hi Vaada Karle Koi,
Sanu taan Aitbaar karn di Aadat Aa...

 

Teri baahan ch main dum tod deva

Dil karda tere gal naal lagg ke rajj ke ro lewa.
Zindgi de sare dukh dard bhula deva.
Je os pal maut vi aa jaave..
Teri baahan ch main dum tod deva…