Page - 393

Rabb Ji Dukh Na Deo Yaaran Nu

Rabb Ji Dukh na deo mere yaaran nu,
Mainu bhavein Sukhan da pahad de deo
New Cycle te ghuman firan mere yaar,
Mainu bhavein purani #Audi car hi de deo :D  :P

Lafzon Paar Hoi Meri Ishq Kahani

ਲਫਜ਼ੋਂ ਪਾਰ ਹੋਈ ਮੇਰੀ ਇਸ਼ਕ ਕਹਾਣੀ,
ਇਹਦਾ ਜ਼ਿਕਰ ਹੁਣ ਮੇਥੋਂ ਕਰ ਨੀ ਹੁੰਦਾ,
ਬੇਕਾਬੂ ਬਾਰਿਸ਼ਾਂ ਦਾ ਇਹ ਬੇਕਾਬੂ ਪਾਣੀ,
ਕੱਚੇ ਘੜਿਆਂ 'ਚ ਹੁਣ ਮੈਥੋਂ ਭਰ ਨੀ ਹੁੰਦਾ...

Ni Tu Kuch Boldi Tan Sahi

ਗੱਲ ਸੁਣ ਕਾਲਜੇ 'ਚ ਹੌਲ ਪੈ ਗਿਆ,
ਸਾਹ ਉੱਤੇ ਦਾ ਉੱਤੇ ਹੀ ਮੇਰਾ ਰਹਿ ਗਿਆ,
ਦਿੱਤੀ ਆ ਜੁਬਾਨ ਤੈਨੂੰ ਰੱਬ ਨੇ ਨੀ ਮੂੰਹੋ ਕੁਝ ਬੋਲਦੀ ਤਾਂ ਸਈ,
ਉਸੇ ਦਿਨ ਛੱਡ ਦਿੰਦਾ 'ਪਵਨ' ਪਿੱਛੇ ਤੇਰੇ ਆਉਣਾ ਕੁਝ ਬੋਲਦੀ ਤਾਂ ਸਈ

Sardar Meaning Explained

:-
(ਸ) ਸੱਸਾ = ਪਹਿਲਾ ਅਖੱਰ ਸਰਦਾਰ ਜੋ,
ਲਿਆ ਸੀਸ ਤਲ਼ੀ ਤੇ ਧਰ ਧਰ ਕੇ

(ਰ) ਰਾਰਾ =  ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ,
ਵੈਰੀ ਭੱਜ ਗਏ ਮੈਦਾਨੋਂ ਡਰ ਡਰ ਕੇ

(ਦ) ਦੱਦਾ = ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ,
ਅਸੀਂ ਪੱਕੇ ਹਾਂ ਦੇਗਾਂ ਵਿੱਚ ਰੜ੍ਹ ਰੜ੍ਹ ਕੇ

(ਰ) ਰਾਰਾ = ਰਾਖੇ #ਭਾਰਤ ਦੇਸ਼ ਦੇ ਹਾਂ,
ਤਾਂਇਉਂ ਚੜ੍ਹਦੇ ਹਾਂ ਸੂਲੀ ਤੇ ਹੱਸ ਹੱਸ ਕੇ

Soorma Punjab Nu Belong Karda

ਗੈਰਤ #Blood ਵਿਚ ਕੁੱਟ ਕੁੱਟ ਭਰੀ ਆ
ਚਾਪਲੂਸੀ ਕਰਨੀ ਨੀ, ਗੱਲ ਕਹਿਣੀ ਖਰੀ ਆ
ਉਹ ਛੋਟੀ ਮੋਟੀ ਗੱਲ ਵਿਚ ਕੀ ਰੱਖਿਆ
ਓ ਗੱਲ ਲੌਂਗ ਕਰਦਾ
ਸੂਰਮਾ #ਪੰਜਾਬ ਨੂੰ ਬੀਲੋੰਗ ਕਰਦਾ
ਨਾ ਕੰਮ #Wrong ਕਰਦਾ...