Page - 422

Ni dass tere ki lagde

ਧਾਵੇ ਧਾਵੇ ਧਾਵੇ, ਕੋਕਾ-ਕੋਲਾ ਪੀ ਜੱਟੀਏ,
ਨੀ ਤੇਰੇ ਚਾਹ ਨੇ ਕੀਤੇ ਬੁੱਲ ਕਾਲੇ,
ਨੀ ਤੇਰੇ ਸੰਗ ਪੜਨੇ ਨੂੰ,
ਛੱਡੇ ਬੀ.ਏ. ਦੇ ਪੇਪਰ ਵਿਚਾਲੇ,
ਨੀ ਰਾਤ ਨੂੰ ਤੂੰ ਕੰਧਾਂ ਟੱਪਦੀ,
ਦਿਨੇ ਡਰਦੀ ਟੱਪਣ ਤੋਂ ਨਾਰੇ,
ਨੀ ਦੱਸ ਤੇਰੇ ਕੀ ਲੱਗਦੇ !
#DesiStatus ਵਾਲੇ....
ਨੀ ਦੱਸ ਤੇਰੇ ਕੀ ਲੱਗਦੇ !!!

Gunaah ikk hor baaki E

Tere gunaahna di list cho gunaah ikk hor baaki E,
Lokan ch haale udd di eh #Afwaah ikk hor baaki E,

Tere hathon Aashiq hona tabaah ikk hor baaki E,
Maut di dehleez te khada saah ikk hor baaki E,

mannea teri #Bewafai ch jeondea hi maut dekhi usne
Par dikhauna siveyan nu janda raah ik hor baaki E... :(

Bande naal tan parchavan turda

ਬੰਦੇ ਨਾਲ ਤਾਂ
ਪਰਛਾਵਾਂ ਹੀ ਨਾਲ ਤੁਰਦਾ,
ਲੋਕਾਂ ਨੂੰ ਤਾਂ ਝੂਠ ਬੋਲਣ ਦੀ ਆਦਤ ਆ
ਕੇ ਅਸੀਂ ਤੇਰੇ ਨਾਲ ਖੜੇ ਆਂ...... :( :|

Bande naal tan
parchavan hi naal turda
Lokan nu tan jhooth bolan di aadat aa
ke asin tere naal khade aan.... :( :|

Hoye Badnaam Tainu Pyar Karke

ਥਾਂ ਥਾਂ ਹੋਏ ਬਦਨਾਮ ਤੈਨੂੰ ਪਿਆਰ ਕਰਕੇ <3
ਰੋਗੀ ਉਮਰਾਂ ਦੇ ਹੋਏ ਅੱਖਾਂ ਚਾਰ ਕਰਕੇ o_O
.
ਲੋਕੀਂ ਬੋਲਦੇ ਨੇ ਬੋਲ, ਲਾਉਂਦੇ ਅੱਗ ਸੱਜਣਾਂ
ਸਾਡਾ ਦਿਲ ਜਾਣਦੈ ਜਾਂ ਸਾਡਾ ਰੱਬ ਸੱਜਣਾ <3

Oh badle calendar dian tarikaan vangu

ਜੋ ਕਹਿੰਦੇ ਸੀ ਰੁੱਖਾਂ ਵਾਗੂੰ ਖੜੇ ਰਹਾਂਗੇ ਤੇਰੇ ਨਾਲ
ਅੱਜ ਉਹ ਬਦਲ ਗਏ #ਕਲੰਡਰ ਦੀਆਂ ਤਰੀਕਾਂ ਵਾਂਗੂੰ,

ਜੋ ਅਪਣਾ ਬਣਾਕੇ ਕਦੇ ਹੱਕ ਜਤਾਉਂਦੇ ਸਨ ਮੇਰੇ ਤੇ,
ਅੱਜ ਓਹੀਓ ਸਲੂਕ ਕਰਦੇ ਮੇਰੇ ਨਾਲ ਸ਼ਰੀਕਾਂ ਵਾਂਗੂ,

ਕਦੀ ਵਾਹਿਆ ਸੀ ਜੀਹਨੇ ਮੇਰਾ ਨਾ ਦਿਲ ਦੀ ਸਲੇਟ ਤੇ,
ਜਾਂਦੇ ਹੋਏ ਉਸਨੇ ਹੀ ਮਿਟਾਇਆ ਪੈਨਸਿਲੀ ਲੀਕਾਂ ਵਾਂਗੂ.. :(