Page - 571

Tu China da Apple Rakh hawa kardi

ਨੀ ਤੂੰ #China ਦਾ Apple ਰੱਖ ਕੇ
ਹਵਾ ਕਰਦੀ ਆਂ
ਆਪਾਂ ਤੇ ਚੱਪਲ ਵੀ
#Apple ਦੀ ਪਾਉਂਦੇ ਆਂ....... :D :P

Tere Mukhde te udasi Akhaan ch nami e

ਤੇਰੇ ‎#ਮੁਖੜੇ ਤੇ ਉਦਾਸੀ ‎#ਅੱਖਾਂ 'ਚ ਨਮੀ ਏ
ਤੇਰੇ ਮੁਖੜੇ ਤੇ ਉਦਾਸੀ ਅੱਖਾਂ 'ਚ ਨਮੀ ਏ
.
.
.
.
.
.
.
.
‎#ਟਾਟਾ ਲੂਣ ਖਾਇਆ ਕਰ
ਤੇਰੇ 'ਚ Iodine ਦੀ ਕਮੀ ਏ _  :v :P

Munda teeji baar BA wicho FAIL ho gya

ਉਹ P.G ਵਿੱਚ ਰਹਿਕੇ ਸੀ Study ਕਰਦੀ
ਅਸੀਂ ਮੋੜਾਂ ਉੱਤੇ ਖੜਦੇ ਸੀ ਜੱਚ ਜੱਚ ਕੇ
ਉਹਦੀ ਅੱਖ ਹਰ ਵੇਲੇ ਸੀ ਕਿਤਾਬ ਵੱਲ ਹੁੰਦੀ
ਸਾਡੀ ਲਾਲ ਹੀ ਰਹਿੰਦੀ ਸੀ ਕਾਲਾ ਮਾਲ ਛੱਕ ਕੇ
ਉਹਦਾ ਮੰਤਰੀਆਂ ਨਾਲ ਹੁਣ ਮੇਲ਼ ਹੋ ਗਿਆ
ਕੁੜੀ ਕਰਕੇ ਪੜ੍ਹਾਈਆ I.P.S ਲੱਗ ਗਈ
ਮੁੰਡਾ ਤੀਜੀ ਵਾਰ B.A ਵਿੱਚੋਂ ਫ਼ੇਲ ਹੋ ਗਿਆ

Yaaran nu kade vakh naa karin

jaਦੋ ਛੋਟਿਆ to ਵੱਡੀਆ ਦੇ vιςh c main aya .....
ਨਾਲੇ yααਰ ਵੀ ਮੈ βαηαγε ηαlε ργααr ਵੀ ਮੈ ραγεα..
ho mεrε ργααਰ ਨੂੰ tοο ਝੱਟ ਦੇਣੀ κοο lεα
γααਰα ηυ καਦੇ ਵੱਖ ਨਾ ਕਰੀ....
ਭਾਵੇਂ ਦੁਨੀਆ ਭੁਲਾਦੀ δαςhε mαlκα
γααਰα ηυ καਦੇ ਵੱਖ ηαα καਰε...

Hamsafar Dil da noor hunda e

ਹਮਸਫਰ ਦਿਲ ਦਾ ‎#ਨੂਰ ਹੁੰਦਾ ਏ__ıllı
ਉਹਦੇ ਨਾਲ ਜੱਗ ਤੇ ‎#ਗਰੂਰ ਹੁੰਦਾ ਏ__ıllı
ਭੁਲਿਆ ਨਾ ਜਾਵੇ ਜੱਦ ‎#ਪਿਆਰ ਮਾਹੀ ਦਾ __ıllı
ਤਾ ਉਹੀ ਨੈਣਾ ਵਿੱਚ ਵੱਸਿਆ ‎#ਸਰੂਰ ਹੁੰਦਾ ਏ __ıllı