ਉਹ P.G ਵਿੱਚ ਰਹਿਕੇ ਸੀ Study ਕਰਦੀ
ਅਸੀਂ ਮੋੜਾਂ ਉੱਤੇ ਖੜਦੇ ਸੀ ਜੱਚ ਜੱਚ ਕੇ
ਉਹਦੀ ਅੱਖ ਹਰ ਵੇਲੇ ਸੀ ਕਿਤਾਬ ਵੱਲ ਹੁੰਦੀ
ਸਾਡੀ ਲਾਲ ਹੀ ਰਹਿੰਦੀ ਸੀ ਕਾਲਾ ਮਾਲ ਛੱਕ ਕੇ
ਉਹਦਾ ਮੰਤਰੀਆਂ ਨਾਲ ਹੁਣ ਮੇਲ਼ ਹੋ ਗਿਆ
ਕੁੜੀ ਕਰਕੇ ਪੜ੍ਹਾਈਆ I.P.S ਲੱਗ ਗਈ
ਮੁੰਡਾ ਤੀਜੀ ਵਾਰ B.A ਵਿੱਚੋਂ ਫ਼ੇਲ ਹੋ ਗਿਆ

Leave a Comment